ਆਪਣੀ ਬੈਚਲਰ ਪਾਰਟੀ ਵਿੱਚ ਕਾਫੀ ਹੋਟ ਦਿਖੀ ਪ੍ਰਿਯੰਕਾ, ਦੇਖੋ ਤਸਵੀਰਾਂ 

Reported by: PTC Punjabi Desk | Edited by: Rupinder Kaler  |  November 06th 2018 05:25 AM |  Updated: November 06th 2018 05:25 AM

ਆਪਣੀ ਬੈਚਲਰ ਪਾਰਟੀ ਵਿੱਚ ਕਾਫੀ ਹੋਟ ਦਿਖੀ ਪ੍ਰਿਯੰਕਾ, ਦੇਖੋ ਤਸਵੀਰਾਂ 

ਐਕਟ੍ਰੈੱਸ ਪ੍ਰਿਯੰਕਾ ਚੋਪੜਾ ਏਨੀਂ ਦਿਨੀਂ ਆਪਣੇ ਮੰਗੇਤਰ ਨਿਕ ਜੋਨਸ ਦੇ ਨਾਲ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ ਕਿਉਂਕਿ ਉਹਨਾਂ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ।ਹਾਲ ਹੀ ਵਿੱਚ ਪ੍ਰਿਯੰਕਾ ਨੇ ਆਪਣੇ ਖਾਸ ਦੋਸਤਾਂ ਦੇ ਨਾਲ ਬੈਚਲਰ ਪਾਰਟੀ ਕੀਤੀ ਹੈ ।

ਹੋਰ ਵੇਖੋ :ਕੌਰ-ਬੀ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਛੇੜੀ ਨਵੀਂ ਚਰਚਾ, ਦੋਖੋ ਤਸਵੀਰਾਂ 201

https://www.instagram.com/p/BpwdFJ1n-19/

ਪ੍ਰਿਯੰਕਾ ਦੀ ਇਸ ਪਾਰਟੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਇਹਨਾਂ ਤਸਵੀਰਾਂ ਵਿੱਚ ਪ੍ਰਿਯੰਕਾ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ ।

ਹੋਰ ਵੇਖੋ :ਜੇਠ ਮਹੀਨੇ ‘ਚ ਠਰ ਗਏ ਗਗਨ ਕੋਕਰੀ ਜਦੋਂ ਬੈਠੇ ਮੁਟਿਆਰ ਦੀ ਜ਼ੁਲਫਾਂ ਦੀ ਛਾਂ ‘ਚ

https://www.instagram.com/p/BpxFt4dH954/

ਵੱਖ ਵੱਖ ਆਉਟ ਫਿੱਟ ਵਿੱਚ ਉਹਨਾਂ ਦਾ ਅੰਦਾਜ਼ ਕਾਫੀ ਕਾਤਿਲਾਨਾ ਹੈ । ਪ੍ਰਿਯੰਕਾ ਨੇ ਇਹਨਾਂ ਤਸਵੀਰਾਂ ਵਿੱਚ ਆਪਣੀ ਮੁਸਕਰਾਉਂਦੀ ਹੋਈ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ, ਇਸ ਵਿੱਚ ਉਹਨਾਂ ਨੇ ਵਾਈਟ ਕਲਰ ਦਾ ਆਫ-ਦ-ਸ਼ੋਲਡਰ ਪਾਇਆ ਹੋਇਆ ਹੈ ।

ਹੋਰ ਵੇਖੋ :ਕਿਸ ਤਰ੍ਹਾਂ ਦੀ ਹੋਵੇਗੀ ਸੁਨੰਦਾ ਸ਼ਰਮਾ ਦੀ ਦੀਵਾਲੀ ,ਵੇਖੋ ਵੀਡਿਓ

https://www.instagram.com/p/BpzdIg2HKr6/

ਇਸ ਬੈਚਲਰ ਪਾਰਟੀ ਵਿੱਚ ਪ੍ਰਿਯੰਕਾ ਦੀ ਦੀਦੀ ਦੇ ਨਾਲ ਉਹਨਾਂ ਦੀ ਕਜਨ ਪਰੀਨਿਤੀ ਚੋਪੜਾ ਵੀ ਦਿਖਾਈ ਦੇ ਰਹੀ ਹੈ । ਕਿਹਾ ਜਾ ਰਿਹਾ ਹੈ ਕਿ ੩੦ ਨਵੰਬਰ ਨੂੰ ਪ੍ਰਿਯੰਕਾ ਤੇ ਨਿਕ ਜੋਨਸ ਰਾਜਸਥਾਨ ਦੇ ਜੋਧਪੁਰ ਵਿੱਚ ਵਿਆਹ ਕਰਨ ਜਾ ਰਹੇ ਹਨ ਹਾਲਾਂ ਕਿ ਦੋਵਾਂ ਨੇ ਹਾਲੇ ਇੱਸ ਦੀ ਪੁਸ਼ਟੀ ਨਹੀਂ ਕੀਤੀ ।

ਹੋਰ ਵੇਖੋ :ਦੇਖੋ ਕਿਸ ਕੁੜੀ ਨੂੰ ਭਰਮਾਉਣ ਲਈ, ਦੀਪ ਜੰਡੂ ਨੇ ਲਈ ‘ਮਸਟੈਂਗ

https://www.instagram.com/p/BpzoQg0HKy2/


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network