ਨੇਹਾ ਕੱਕੜ ਨੇ ਆਪਣੇ ਬੱਚੇ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਕਹੀ ਵੱਡੀ ਗੱਲ

Reported by: PTC Punjabi Desk | Edited by: Rupinder Kaler  |  September 22nd 2021 11:18 AM |  Updated: September 22nd 2021 11:18 AM

ਨੇਹਾ ਕੱਕੜ ਨੇ ਆਪਣੇ ਬੱਚੇ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਕਹੀ ਵੱਡੀ ਗੱਲ

ਨੇਹਾ ਕੱਕੜ (Neha Kakkar )ਤੇ ਰੋਹਨਪ੍ਰੀਤ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ । ਇਸ ਸਭ ਦੇ ਚਲਦੇ ਕਿਹਾ ਜਾ ਰਿਹਾ ਸੀ ਕਿ ਨੇਹਾ ਪ੍ਰੈਗਨੈਂਟ ਹੈ । ਪਰ ਹਾਲ ਹੀ ਵਿੱਚ ਨੇਹਾ (Neha Kakkar ) ਇੱਕ ਰਿਆਲਟੀ ਸ਼ੋਅ ਵਿੱਚ ਪਹੁੰਚੀ ਸੀ । ਇਸ ਦੌਰਾਨ ਉਹਨਾਂ ਨੇ ਆਪਣੇ ਹੋਣ ਵਾਲੇ ਬੱਚੇ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ।

neha-kakkar-pp-min Image From Instagram

ਹੋਰ ਪੜ੍ਹੋ :

ਅਦਾਕਾਰਾ ਪਾਇਲ ਘੋਸ਼ ’ਤੇ ਹੋਇਆ ਤੇਜ਼ਾਬ ਨਾਲ ਹਮਲਾ, ਪਾਇਲ ਨੇ ਖੁਦ ਕੀਤਾ ਖੁਲਾਸਾ

happy birthday neha kakkar , singer rohanpreet celebrates his wife first birthday celebration image source-instagram

ਸ਼ੋਅ ਵਿੱਚ ਉਹਨਾਂ (Neha Kakkar ) ਦੇ ਨਾਲ ਟੋਨੀ ਕੱਕੜ ਤੇ ਹਨੀ ਸਿੰਘ ਵੀ ਮੌਜੂਦ ਸੀ । ਸ਼ੋਅ ਵਿੱਚ ਨੇਹਾ ਨੇ ਕਿਹਾ ਕਿ ‘ਰੋਹਨ ਤੇ ਮੈਂ ਹਾਲੇ ਬੇਬੀ ਬਾਰੇ ਸੋਚਿਆ ਨਹੀਂ ਹੈ ਪਰ ਜੇਕਰ ਬੇਬੀ ਕਰਾਂਗੇ ਤਾਂ ਅਸੀਂ ਚਾਹਾਂਗੇ ਕਿ ਉਹ ਗੁੰਜਣ ਵਰਗਾ ਹੋਵੇ’ । ਨੇਹਾ  (Neha Kakkar ) ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਕੱਕੜ (Neha Kakkar ) ਤੇ ਰੋਹਨਪ੍ਰੀਤ ਦੀ ਜੋੜੀ ਲੋਕਾਂ ਦੀ ਸਭ ਤੋਂ ਪਸੰਦੀਦਾ ਜੋੜੀ ਹੈ । ਦੋਹਾਂ ਦੀ ਲਵ ਸਟੋਰੀ ਬਹੁਤ ਹੀ ਕਿਊਟ ਹੈ । ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ ਇਹਨਾਂ ਤਸਵੀਰਾਂ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਸੀ ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network