ਠੀਕ ਵਿਆਹ ਤੋਂ ਦੋ ਦਿਨ ਪਹਿਲਾਂ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਲਿਆ ਵੱਡਾ ਫੈਸਲਾ, ਅੱਜ ਕਰਨਗੇ ਇਹ ਕੰਮ

Reported by: PTC Punjabi Desk | Edited by: Rupinder Kaler  |  October 22nd 2020 02:42 PM |  Updated: October 22nd 2020 02:53 PM

ਠੀਕ ਵਿਆਹ ਤੋਂ ਦੋ ਦਿਨ ਪਹਿਲਾਂ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਲਿਆ ਵੱਡਾ ਫੈਸਲਾ, ਅੱਜ ਕਰਨਗੇ ਇਹ ਕੰਮ

ਪਿਛਲੇ ਕਈ ਦਿਨਾਂ ਤੋਂ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੇ ਵਿਆਹ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦਾ ਵਿਆਹ 24 ਅਕਤੂਬਰ ਨੂੰ ਹੈ । ਇਹ ਵਿਆਹ ਸੱਚ ਵਿੱਚ ਹੋ ਰਿਹਾ ਹੈ ਜਾਂ ਕੋਈ ਅਫਵਾਹ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ।

neha-kakkar

ਹੋਰ ਪੜ੍ਹੋ :

ਕੰਗਨਾ ਰਨੌਤ ਦੇ ਭਰਾ ਦਾ ਹੋਇਆ ਵਿਆਹ, ਭਰਜਾਈ ਦਾ ਸਵਾਗਤ ਕਰਦੇ ਹੋਏ ਕੰਗਨਾ ਨੇ ਕਹਿ ਦਿੱਤੀ ਵੱਡੀ ਗੱਲ

ਸੋਨੂੰ ਸੂਦ ਦੀ ਭਗਵਾਨ ਦੇ ਨਾਲ ਲਗਾਈ ਗਈ ਮੂਰਤੀ ਤਾਂ ਐਕਟਰ ਨੇ ਕੁਝ ਇਸ ਤਰ੍ਹਾਂ ਕੀਤਾ ਰਿਐਕਟ

ਗਿੱਪੀ ਗਰੇਵਾਲ ਦੇ ਨਵੇਂ ਗੀਤ ‘ਟੂ ਸੀਟਰ’ ਦਾ ਟੀਜ਼ਰ ਹੋਇਆ ਰਿਲੀਜ਼

neha-kakkar

ਇਸ ਦੇ ਨਾਲ ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਆਪਣੇ ਰਵਾਇਤੀ ਵਿਆਹ ਤੋਂ ਠੀਕ ਦੋ ਦਿਨ ਪਹਿਲਾਂ ਯਾਨੀ 22 ਅਕਤੂਬਰ ਨੂੰ ਨੇਹਾ ਰੋਹਨਪ੍ਰੀਤ ਨਾਲ ਰਜ਼ਿਸਟਰ ਮੈਰਿਜ ਕਰਵਾਉਣ ਵਾਲੀ ਹੈ । ਵੈਸੇ ਨੇਜਾ ਕੱਕੜ ਤੇ ਰੋਹਨਪ੍ਰੀਤ ਦਾ ਨਵਾਂ ਗਾਣਾ ਨੇਹੂ ਦਾ ਵਿਆਹ ਰਿਲੀਜ਼ ਹੋ ਚੁੱਕਿਆ ਹੈ ।

Neha Kakkar Shared Propose Day Pictures With Rohanpreet Singh Neha Kakkar Shared Propose Day Pictures With Rohanpreet Singh

ਨੇਹਾ ਇਸ ਗਾਣੇ ਨੂੰ ਪਿਛਲੇ ਕਈ ਦਿਨਾਂ ਤੋਂ ਪ੍ਰਮੋਟ ਕਰ ਰਹੀ ਹੈ । ਉਹਨਾਂ ਨੇ ਆਪਣਾ ਨਾਂਅ ਵੀ ਰੱਖ ਲਿਆ ਹੈ ਨੇਹੂਪ੍ਰੀਤ, ਜਿਹੜਾ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਅਦਿਤਿਆ ਨਰਾਇਣ ਨੇ ਵੀ ਨੇਹਾ ਦੇ ਵਿਆਹ ਨੂੰ ਲੈ ਕੇ ਖੁਸ਼ੀ ਜਤਾਈ ਹੈ । ਇਸ ਤੋਂ ਪਹਿਲਾਂ ਦੋਹਾਂ ਦੇ ਡਰਾਮੇ ਨੇ ਖੂਬ ਸੁਰਖੀਆਂ ਬਟੋਰੀਆਂ ਸਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network