‘ਮਿਸਟਰ ਪੰਜਾਬ-2019’ ਦੇ ਗਰੈਂਡ ਫਿਨਾਲੇ ਦਾ ਹਿੱਸਾ ਬਣਨ ਲਈ ਅੱਜ ਹੀ ਵੋਟ ਕਰੋੋ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ

Reported by: PTC Punjabi Desk | Edited by: Rupinder Kaler  |  August 31st 2019 03:49 PM |  Updated: September 06th 2019 01:34 PM

‘ਮਿਸਟਰ ਪੰਜਾਬ-2019’ ਦੇ ਗਰੈਂਡ ਫਿਨਾਲੇ ਦਾ ਹਿੱਸਾ ਬਣਨ ਲਈ ਅੱਜ ਹੀ ਵੋਟ ਕਰੋੋ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ

ਪੀਟੀਸੀ ਪੰਜਾਬੀ ਤੇ ਦਿਖਾਏ ਜਾ ਰਹੇ ਸ਼ੋਅ ‘ਮਿਸਟਰ ਪੰਜਾਬ-2019’ ਆਪਣੇ ਅਖੀਰਲੇ ਪੜਾਅ ’ਤੇ ਪਹੁੰਚ ਗਿਆ ਹੈ । ਇਸ ਸ਼ੋਅ ਦਾ 8 ਸਤੰਬਰ ਨੂੰ ਗਰੈਂਡ ਫ਼ਿਨਾਲੇ ਹੋ ਜਾ ਰਿਹਾ ਹੈ । ਮਿਸਟਰ ਪੰਜਾਬ 2019 ਦੇ ਗਰੈਂਡ ਫ਼ਿਨਾਲੇ ਵਿੱਚ ਉਹ ਗੱਭਰੂ ਹੀ ਪਹੁੰਚੇ ਹਨ, ਜਿਨ੍ਹਾਂ ਨੇ ਇਸ ਸ਼ੋਅ ਦਾ ਹਰ ਮੁਕਾਬਲਾ ਫ਼ਤਿਹ ਕੀਤਾ ਹੈ ।

ਗਰੈਂਡ ਫ਼ਿਨਾਲੇ ਵਿੱਚ ਜਿਹੜੇ ਪ੍ਰਤੀਭਾਗੀ ਪਹੁੰਚੇ ਹਨ ਉਹ ਖੁਸ਼ਨਸੀਬ ਇਸ ਤਰ੍ਹਾਂ ਹਨ । MP01- Randeep Singh (Hoshiarpur), MP02- Akash sharma  (Anandpur Sahib), MP03- Malk singh (Chandigarh), MP04- Shobhit (Bathinda), MP05- Shehbaj singh (Ludhiana), MP06- Gurpreet Singh (Sangrur),MP07- Sukhmanpal Singh (Gurdaspur), MP08- Gagan Verma (Mohali), MP09- Himansh Seth (Amritsar)

8 ਸਤੰਬਰ ਨੂੰ ਹੋਣ ਵਾਲੇ ਹੋਣ ਵਾਲੇ ਗਰੈਂਡ ਫ਼ਿਨਾਲੇ ਦਾ ਤੁਸੀਂ ਵੀ ਹਿੱਸਾ ਬਣ ਸਕਦੇ ਹੋ ਪਰ ਇਸ ਲਈ ਤੁਹਾਨੂੰ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ ਵੋਟ ਕਰਨਾ ਹੋਵੇਗਾ । ਵੋਟ ਕਰਨ ਵਾਲੇ ਦਰਸ਼ਕਾਂ ਵਿੱਚੋਂ ਕੁਝ ਲੱਕੀ ਲੋਕਾਂ ਨੂੰ ‘ਮਿਸਟਰ ਪੰਜਾਬ 2019’ ਦੇ ਪਾਸ ਦਿੱਤੇ ਜਾਣਗੇ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ‘ਪੀਟੀਸੀ ਪਲੇਅ’ ਐਪ ਡਾਊਨਲੋਡ ਕਰੋ ਤੇ ਵੋਟ ਕਰੋ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network