ਮੋਨਿਕਾ ਗਿੱਲ ਨੇ ‘ਕਾਰ ਰੀਬਨਾਂ’ ਵਾਲੇ ਗੀਤ ‘ਤੇ ਜੰਮ ਕੇ ਪਾਇਆ ਭੰਗੜਾ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  February 15th 2019 04:07 PM |  Updated: February 15th 2019 04:22 PM

ਮੋਨਿਕਾ ਗਿੱਲ ਨੇ ‘ਕਾਰ ਰੀਬਨਾਂ’ ਵਾਲੇ ਗੀਤ ‘ਤੇ ਜੰਮ ਕੇ ਪਾਇਆ ਭੰਗੜਾ, ਦੇਖੋ ਵੀਡੀਓ

ਪੰਜਾਬ ਦੀ ਖੂਬਸੂਰਤ ਅਦਾਕਾਰਾ ਮੋਨਿਕਾ ਗਿੱਲ ਜਿਸ ਨੇ ਆਪਣੀ ਅਦਾਵਾਂ ਦੇ ਨਾਲ ਸਭ ਨੂੰ ਆਪਣਾ ਦਿਵਾਨਾ ਕੀਤਾ ਹੋਇਆ ਹੈ। ਮੋਨਿਕਾ ਗਿੱਲ ਨੇ ਵੈਲੇਨਟਾਈਨ ਡੇਅ ਉੱਤੇ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਹੈ ਜਿਸ ਉਹ ਅਮਰਿੰਦਰ ਗਿੱਲ ਦੇ ਮਸ਼ਹੂਰ ਗੀਤ ‘ਕਾਰ ਰੀਬਨਾਂ ਵਾਲੀ’ ਉੱਤੇ ਜੰਮ ਕੇ ਭੰਗੜੇ ਪਾਉਂਦੀ ਨਜ਼ਰ ਆ ਰਹੀ ਹੈ। ਮੋਨਿਕਾ ਦੀ ਇਹ ਵੀਡੀਓ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ।

View this post on Instagram

 

Me and You - Just Us Two

A post shared by Monica Gill (@monica_gill1) on

ਹੋਰ ਵੇਖੋ: ‘ਰੱਬ ਦਾ ਰੇਡੀਓ 2’ ਦੀ ਡਬਿੰਗ ਦੌਰਾਨ ਚੁਲਬੁਲੇ ਅੰਦਾਜ਼ ‘ਚ ਨਜ਼ਰ ਆਈ ਸਿੰਮੀ ਚਾਹਲ

ਮੋਨਿਕਾ ਗਿੱਲ ਪੰਜਾਬੀ ਇੰਡਸਟਰੀ ਦੀ ਬਿਹਤਰੀਨ ਅਦਾਕਾਰਾ ਚੋਂ ਇੱਕ ਹੈ। ਮੋਨਿਕਾ ਜਿਹਨਾਂ ਨੇ ਕਈ ਪੰਜਾਬੀ ਮੂਵੀਆਂ ‘ਚ ਕੰਮ ਕੀਤਾ ਹੈ। ਉਹ ਗਗਨ ਕੋਕਰੀ ਦੇ ਨਾਲ ‘ਯਾਰਾ ਵੇ’ ਮੂਵੀ ਦੇ ਨਾਲ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਫਿਲਮ ‘ਚ ਗਗਨ ਕੋਕਰੀ ਅਤੇ ਮੋਨਿਕਾ ਗਿੱਲ ਤੋਂ ਇਲਾਵਾ ਯੁਵਰਾਜ ਹੰਸ, ਨਿਰਮਲ ਰਿਸ਼ੀ, ਯੋਗਰਾਜ ਸਿੰਘ, ਸਰਦਾਰ ਸੋਹੀ,  ਬੀ.ਐੱਨ.ਸ਼ਰਮਾ ਅਤੇ ਹੌਬੀ ਧਾਲੀਵਾਲ ਵਰਗੇ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਕਲਾਕਾਰ ਨਜ਼ਰ ਆਉਣਗੇ। ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਫਿਲਮ ‘ਯਾਰਾ ਵੇ’ 5 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲੇਗੀ।

View this post on Instagram

 

Guys we’ve had a date reshuffle!!! #YaaraVe now releasing on #April5th ?

A post shared by Monica Gill (@monica_gill1) on


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network