ਮਿਸ ਪੀਟੀਸੀ ਪੰਜਾਬੀ 2019 ਜੈਜ਼ੀ ਬੀ ਦੀ ਲਾਈਵ ਪਰਫਾਰਮੈਂਸ
ਮਿਸ ਪੀਟੀਸੀ ਪੰਜਾਬੀ 2019 ਦੇ ਗ੍ਰੈਂਡ ਫਿਨਾਲੇ ਤੇ ਗਾਇਕ ਜੈਜ਼ੀ ਬੀ ਨੇ ਆਪਣੇ ਸ਼ਾਨਦਾਰ ਗਾਣਿਆਂ ਨਾਲ ਸਟੇਜ ‘ਤੇ ਤਹਿਲਕਾ ਮਚਾ ਦਿੱਤਾ। ਹਰ ਕੋਈ ਉਹਨਾਂ ਦੇ ਗੀਤਾਂ ‘ਤੇ ਸੀਟ ਤੋਂ ਉੱਠ ਕੇ ਭੰਗੜਾ ਪਾ ਰਿਹਾ ਸੀ। ਉਹਨਾਂ ਦੇ ਸਟੇਜ ‘ਤੇ ਆਉਂਦੇ ਹੀ ਦਰਸ਼ਕ ਵੀ ਪੂਰੇ ਉਤਸਾਹਿਤ ਹੋ ਗਏ ਅਤੇ ਉਹਨਾਂ ਦੇ ਗਾਣਿਆਂ ‘ਤੇ ਹਰ ਕੋਈ ਭੰਗੜੇ ਪਾਉਣ ਲਈ ਮਜਬੂਰ ਹੋ ਗਿਆ।
ਮਿਸ ਪੀਟੀਸੀ ਪੰਜਾਬੀ 2019 ਦਾ ਇਹ ਸ਼ਾਨਦਾਰ ਪ੍ਰੋਗਰਾਮ ਪੀਟੀਸੀ ਪੰਜਾਬੀ ‘ਤੇ ਲਾਈਵ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਵੀ ਮਿਸ ਪੀਟੀਸੀ ਪੰਜਾਬੀ 2019 ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ।
ਦੀ ਲਾਈਵ ਪਰਫਾਰਮੈਂਸ
Miss PTC Punjabi 2019 Grand Finale Live Updates: Jazzy B Makes The Crowd Go Crazy With His Energetic Performance