ਅਦਾਕਾਰੀ ਦੇ ਮਾਮਲੇ 'ਚ ਵੱਡੇ-ਵੱਡੇ ਅਦਾਕਾਰਾਂ ਨੂੰ ਮਾਤ ਪਾਉਂਦੀ ਹੈ ਇਹ ਬੱਚੀ,ਵੀਡੀਓ ਵਾਇਰਲ 

Reported by: PTC Punjabi Desk | Edited by: Shaminder  |  August 17th 2019 02:03 PM |  Updated: August 17th 2019 02:03 PM

ਅਦਾਕਾਰੀ ਦੇ ਮਾਮਲੇ 'ਚ ਵੱਡੇ-ਵੱਡੇ ਅਦਾਕਾਰਾਂ ਨੂੰ ਮਾਤ ਪਾਉਂਦੀ ਹੈ ਇਹ ਬੱਚੀ,ਵੀਡੀਓ ਵਾਇਰਲ 

ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਬੱਚੀ ਦਾ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਇੱਕ ਬੱਚੀ ਮਿਸ ਪੂਜਾ ਦੇ ਗਾਣੇ ਵੈਲੀ ਬਣ ਮਿੱਤਰਾ 'ਤੇ ਟਿਕਟੌਕ ਕਰਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਵੇਖੋ :ਮਿਸ ਪੂਜਾ ਦੇ ਗੀਤ ‘ਪਾਸਵਰਡ’ ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ 2019

https://www.instagram.com/p/B1AfREhAxNs/

ਇਸ ਬੱਚੀ ਨੇ ਇਸ ਗੀਤ ਨੂੰ ਏਨੀ ਕੁ ਖੂਬਸੂਰਤੀ ਨਾਲ ਨਿਭਾਇਆ ਹੈ ਕਿ ਵੱਡੇ-ਵੱਡੇ ਅਦਾਕਾਰ ਵੀ ਇਸ ਦੇ ਸਾਹਮਣੇ ਫਿੱਕੇ ਪੈ ਜਾਣ ਅਤੇ ਮਿਸ ਪੂਜਾ ਨੇ ਵੀ ਇਸ ਬੱਚੀ ਦੀ ਤਾਰੀਫ ਕੀਤੀ ਹੈ ।Don’t know her name but she is sooo good !! Love her expressions  Thanx @kaurbmusicfor sending this to me

https://www.instagram.com/p/B1IXXkRgAyV/

ਇਸ ਬੱਚੀ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੇ ਰਹਿੰਦੇ ਨੇ ਅਤੇ ਆਪਣੀ ਐਕਟਿੰਗ ਲਈ ਇਹ ਕਾਫੀ ਮਸ਼ਹੂਰ ਹੈ ਅਤੇ ਹੁਣ ਮੁੜ ਤੋਂ ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network