Millind Gaba ਦੇ ਗੀਤ ‘She Don’t Know’ ਨੇ ਜਿੱਤਿਆ ‘BEST CLUB SONG OF THE YEAR’

Reported by: PTC Punjabi Desk | Edited by: Lajwinder kaur  |  November 02nd 2020 03:46 PM |  Updated: November 02nd 2020 03:47 PM

Millind Gaba ਦੇ ਗੀਤ ‘She Don’t Know’ ਨੇ ਜਿੱਤਿਆ ‘BEST CLUB SONG OF THE YEAR’

ਮਿਲਿੰਦ ਗਾਬਾ ਨੇ ਆਪਣੇ ਗੀਤ ‘She Don’t Know’ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਜਿੱਤਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020

millind gaba song ਜੀ ਹਾਂ ‘BEST CLUB SONG OF THE YEAR’ ਕੈਟਾਗਿਰੀ ‘ਚ ਕਈ ਗੀਤ ਸ਼ਾਮਿਲ ਸਨ, ਪਰ ਦਰਸ਼ਕਾਂ ਨੇ ਸਭ ਤੋਂ ਵੱਧ ਪਿਆਰ ‘She Don’t Know’ ਗੀਤ ਨੂੰ ਦਿੱਤਾ ਹੈ ।

pma online 2020 inside

ਪੀਟੀਸੀ ਪੰਜਾਬੀ ਮਿਊਜ਼ਿਕ ਅਵਰਾਡਜ਼ 2020 ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚਦੇ ਹੋਏ ਦਰਸ਼ਕਾਂ ਤੇ ਪੰਜਾਬੀ ਕਲਾਕਾਰਾਂ ਦੀ ਉਮੀਦਾਂ ਉੱਤੇ ਖਰਾ ਉੱਤਿਆ ਹੈ । ਇਸ ਵਾਰ ਇਹ ਅਵਾਰਡ ਪ੍ਰੋਗਰਾਮ ਆਨਲਾਈਨ ਹੋਇਆ ਸੀ । ਇਸ ਸ਼ੋਅ ਨੂੰ ਤੁਸੀਂ ਅੱਜ ਰਾਤ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਉੱਤੇ ਸ਼ਾਮੀ ਸੱਤ ਵੱਜੇ ਦੇਖ ਸਕਦੇ ਹੋ ।

pma fb

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network