ਮੀਕਾ ਸਿੰਘ ,ਜਸਬੀਰ ਜੱਸੀ ,ਡਾ, ਜ਼ਿਊਸ ਨੇ ਇਸ ਤਰ੍ਹਾਂ ਕੀਤੀ ਮਸਤੀ ,ਵੇਖੋ ਵੀਡਿਓ 

Reported by: PTC Punjabi Desk | Edited by: Shaminder  |  January 07th 2019 12:12 PM |  Updated: January 07th 2019 12:12 PM

ਮੀਕਾ ਸਿੰਘ ,ਜਸਬੀਰ ਜੱਸੀ ,ਡਾ, ਜ਼ਿਊਸ ਨੇ ਇਸ ਤਰ੍ਹਾਂ ਕੀਤੀ ਮਸਤੀ ,ਵੇਖੋ ਵੀਡਿਓ 

ਜ਼ੋਰਾ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਮੀਕਾ ਸਿੰਘ ,ਜਸਬੀਰ ਜੱਸੀ ,ਡਾਕਟਰ ਜ਼ਿਊਸ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡਿਓ 'ਚ ਸਭ ਜ਼ੋਰਾ ਰੰਧਾਵਾ ਦੇ ਗੀਤ ਅੜੀ ਉਤੇ ਆਇਆ ਜੱਟ ਛੱਡੇ ਇੰਚ ਨਾ' ਤੇ ਡਾਂਸ ਕਰਦੇ ਹੋਏੇ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਰਣਜੀਤ ਬਾਵਾ ਮਨਾ ਰਹੇ ਹਨ ਗੁਰਪੁਰਬ ਦੀ ਖੁਸ਼ੀ, ਦੇਖੋ ਵੀਡਿਓ

https://www.instagram.com/p/BsOCvsAB2uO/

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਸਭ ਫੁਲ ਆਨ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਨੇ । ਇਸ ਵੀਡਿਓ ਨੂੰ ਜ਼ੋਰਾ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

mika Singh Full on Masti mika Singh Full on Masti

ਜ਼ੋਰਾ ਰੰਧਾਵਾ ਦਾ ਇਹ ਗੀਤ ਕਾਫੀ ਮਸ਼ਹੂਰ ਹੈ ਅਤੇ ਲੋਕਾਂ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਸੀ । ਇਸ ਵੀਡਿਓ 'ਚ ਇਹ ਸਭ ਖੂਬ ਮਸਤੀ ਕਰਦੇ ਹੋਏ ਨਜ਼ਰ ਰਹੇ ਨੇ । ਜ਼ੋਰਾ ਰੰਧਾਵਾ ਦੇ ਇਸ ਗੀਤ 'ਤੇ ਖੂਬ ਭੰਗੜਾ ਪਾ ਕੇ ਮਸਤੀ ਕਰ ਰਹੇ ਨੇ  ਅਤੇ ਨਾਲ ਨਾਲ ਖੇਡ ਕੇ ਆਪਣਾ ਮਨ ਪਰਚਾ ਰਹੇ ਨੇ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network