ਸਿਰਜਨਹਾਰੀ 'ਚ ਇਸ ਵਾਰ ਵੇਖੋ ਉਨ੍ਹਾਂ ਕੁੜੀਆਂ ਦੀ ਕਹਾਣੀ ਜਿਨ੍ਹਾਂ ਨੂੰ ਵਿਆਹ ਦੇ ਨਾਮ ਤੇ ਮਿਲਿਆ ਧੋਖਾ

Reported by: PTC Punjabi Desk | Edited by: Anmol Sandhu  |  November 29th 2018 11:42 AM |  Updated: November 29th 2018 11:44 AM

ਸਿਰਜਨਹਾਰੀ 'ਚ ਇਸ ਵਾਰ ਵੇਖੋ ਉਨ੍ਹਾਂ ਕੁੜੀਆਂ ਦੀ ਕਹਾਣੀ ਜਿਨ੍ਹਾਂ ਨੂੰ ਵਿਆਹ ਦੇ ਨਾਮ ਤੇ ਮਿਲਿਆ ਧੋਖਾ

https://www.youtube.com/watch?v=VnhinYITAJk

ਸਿਰਜਨਹਾਰੀ 'ਚ ਇਸ ਵਾਰ ਰੁਪਾਲੀ ਗੁਪਤਾ ਦੀ ਕਹਾਣੀ ਵਿਖਾਈ ਜਾ ਰਹੀ ਹੈ ਜਿਸ ਨਾਲ ਕਿ ਵਿਆਹ ਦੇ ਨਾਮ ਤੇ ਬਹੁਤ ਹੀ ਵੱਡਾ ਧੋਖਾ ਕੀਤਾ ਗਿਆ | ਰੁਪਾਲੀ ਗੁਪਤਾ ਇਕ ਸੌਫਟਵੇਅਰ ਇੰਜਨੀਅਰ ਹੈ ਅਤੇ ਉਹ ਬਠਿੰਡਾ ਦੀ ਰਹਿਣ ਵਾਲੀ ਹੈ | ਰੁਪਾਲੀ ਗੁਪਤਾ ਦੀ ਇਸ ਪੂਰੀ ਕਹਾਣੀ ਨੂੰ ਵੇਖਣਾ ਨਾ ਭੁੱਲਣਾ ਸਿਰਜਨਹਾਰੀ ਸ਼ਨਿੱਚਰਵਾਰ 1 ਦਸੰਬਰ ਸ਼ਾਮ ਸੱਤ ਵਜੇ ਸਿਰਫ ਪੀਟੀਸੀ ਪੰਜਾਬੀ ‘ਤੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network