ਪੀਟੀਸੀ ਸ਼ੋਅ ਕੇਸ ‘ਚ ਇਸ ਵਾਰ ਮਿਲੋ ‘ਮਿਰਜ਼ਾਪੁਰ’ ਦੇ ਅਦਾਕਾਰ ਅਲੀ ਫਜ਼ਲ ਨੂੰ

Reported by: PTC Punjabi Desk | Edited by: Shaminder  |  October 21st 2020 07:14 PM |  Updated: October 21st 2020 07:14 PM

ਪੀਟੀਸੀ ਸ਼ੋਅ ਕੇਸ ‘ਚ ਇਸ ਵਾਰ ਮਿਲੋ ‘ਮਿਰਜ਼ਾਪੁਰ’ ਦੇ ਅਦਾਕਾਰ ਅਲੀ ਫਜ਼ਲ ਨੂੰ

ਪੀਟੀਸੀ ਸ਼ੋਅਕੇਸ ‘ਚ ਇਸ ਹਫ਼ਤੇ ਯਾਨੀ ਕਿ 22 ਅਕਤੂਬਰ ਦਿਨ ਵੀਰਵਾਰ ਨੂੰ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਪ੍ਰਸਿੱਧ ਫ਼ਿਲਮ ਅਦਾਕਾਰ ਅਲੀ ਫਜ਼ਲ ਦੇ ਨਾਲ । ਇਸ ਸ਼ੋਅ ਦਾ ਪ੍ਰਸਾਰਣ ਦਿਨ ਵੀਰਵਾਰ ਨੂੰ ਰਾਤ ਨੂੰ 8:30 ਵਜੇ ਕੀਤਾ ਜਾਵੇਗਾ । ਇਸ ਦੇ ਨਾਲ ਹੀ ਇਸ ਸ਼ੋਅ ਦਾ ਰਿਪੀਟ ਟੈਲੀਕਾਸਟ 23 ਅਕਤੂਬਰ ਦਿਨ, ਸ਼ੁੱਕਰਵਾਰ ਨੂੰ ਸ਼ਾਮ ਨੂੰ 7:30 ਵਜੇ ਕੀਤਾ ਜਾਵੇਗਾ ।

ali fazal ali fazal

ਤੁਸੀਂ ਪੀਟੀਸੀ ਪੰਜਾਬੀ ‘ਤੇ ਇਸ ਸ਼ੋਅ ਦਾ ਅਨੰਦ ਮਾਣ ਸਕਦੇ ਹੋ । ਅਲੀ ਫਜ਼ਲ ਇਸ ਦੌਰਾਨ ਆਪਣੀ ਵੈੱਬ ਸੀਰੀਜ਼ ‘ਮਿਰਜ਼ਾਪੁਰ’ ਬਾਰੇ ਗੱਲਬਾਤ ਕਰਨਗੇ । ਦੱਸ ਦਈਏ ਕਿ ‘ਮਿਰਜ਼ਾਪੁਰ’ ਦੇ ਦੂਜੇ ਸੀਜ਼ਨ ਦੇ ਪ੍ਰਤੀ ਲੋਕਾਂ ਦਾ ਉਤਸਾਹ ਵੇਖਦਿਆਂ ਹੀ ਬਣਦਾ ਹੈ ।

ਹੋਰ ਪੜ੍ਹੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਆਪਣੇ ਪਸੰਦੀਦਾ ਬੈਸਟ ਮਿਊਜ਼ਿਕ ਵੀਡੀਓ ਡਾਇਰੈਕਟਰ ਲਈ ਕਰੋ ਵੋਟ

mirzapur mirzapur

ਉੱਥੇ ਹੀ ਰਿਲੀਜ਼ ਤੋਂ ਪਹਿਲਾਂ ਅਮੇਜ਼ਨ ਪ੍ਰਾਈਮ ਵੀਡੀਓ ਨੇ ਮਿਰਜ਼ਾਪੁਰ ਦੇ ਕਲਾਕਾਰਾਂ ਨੂੰ ਯੂਪੀ ਨਿਵਾਸੀਆਂ ਨੂੰ ਆਪਣੇ ਨਜ਼ਦੀਕ ਵੀ ਲਿਆਉਣ ਦਾ ਉਪਰਾਲਾ ਕੀਤਾ ਹੈ ।

Ali Fazal Ali Fazal

ਜੇ ਤੁਸੀਂ ਬਨਾਰਸ, ਆਗਰਾ, ਗਾਜ਼ੀਆਬਾਦ, ਕਾਨਪੁਰ ਵਰਗੇ ਸ਼ਹਿਰਾਂ ਦੇ ਨਜ਼ਦੀਕ ਰਹਿੰਦੇ ਹੋ ਤਾਂ ਇਸ ਵੈਬ ਸੀਰੀਜ਼ ਦੇ ਵੱਡੇ ਕਿਰਦਾਰਾਂ ਦੇ ਕਟ ਆਊਟ ਤੁਹਾਡੇ ਸ਼ਹਿਰ ‘ਚ ਤੁਹਾਨੂੰ ਵਿਖਾਈ ਦੇਣਗੇ ।

https://www.facebook.com/ptcpunjabi/photos/2198475440296693


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network