ਸਿਰਜਨਹਾਰੀ ਪ੍ਰੋਗਰਾਮ ‘ਚ ਇਸ ਵਾਰ ਵੇਖੋ ਨੰਨ੍ਹੀ ਛਾਂ ਫਾਊਂਡੇਸ਼ਨ ਨੂੰ ਚਲਾਉਣ ਵਾਲੀ ਮਹਾਨ ਸ਼ਖਸੀਅਤ ਹਰਸਿਮਰਤ ਕੌਰ ਬਾਦਲ ਅਤੇ ਗੁਰਜੋਤ ਕੌਰ

Reported by: PTC Punjabi Desk | Edited by: Anmol Sandhu  |  November 29th 2018 01:28 PM |  Updated: November 29th 2018 01:28 PM

ਸਿਰਜਨਹਾਰੀ ਪ੍ਰੋਗਰਾਮ ‘ਚ ਇਸ ਵਾਰ ਵੇਖੋ ਨੰਨ੍ਹੀ ਛਾਂ ਫਾਊਂਡੇਸ਼ਨ ਨੂੰ ਚਲਾਉਣ ਵਾਲੀ ਮਹਾਨ ਸ਼ਖਸੀਅਤ ਹਰਸਿਮਰਤ ਕੌਰ ਬਾਦਲ ਅਤੇ ਗੁਰਜੋਤ ਕੌਰ

ਇਸ ਵਾਰ ਸਿਰਜਨਹਾਰੀ ਚ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਨੰਨ੍ਹੀ ਛਾਂ ਫਾਊਂਡੇਸ਼ਨ ਨੂੰ ਚਲਾਉਣ ਵਾਲੀ ਮਹਾਨ ਸ਼ਖਸੀਅਤ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਅਖਬਾਰ ਅਜੀਤ ਦੀ ਸੀਨੀਅਰ ਕਾਰਜਕਾਰੀ ਅਧਿਕਾਰੀ ਦੇ ਤੌਰ ‘ਤੇ ਕੰਮ ਕਰ ਰਹੇ ਗੁਰਜੋਤ ਕੌਰ ਦੇ ਨਾਲ ਜੋ ਕਿ ਅਜੀਤ ਅਖਬਾਰ ‘ਚ ਕਾਰਜਕਾਰੀ ਅਧਿਕਾਰੀ ਦੇ ਨਾਲ-ਨਾਲ ਇੱਕ ਸਮਾਜ ਸੇਵੀ ਦੇ ਤੌਰ ‘ਤੇ ਵੀ ਕੰਮ ਕਰ ਰਹੇ ਹਨ ।

https://www.youtube.com/watch?v=HEYxKy07MTI

ਉਹ ਪੀਟੀਸੀ ਪੰਜਾਬੀ ਦੇ ਲੜੀਵਾਰ ਪ੍ਰੋਗਰਾਮ 2018 ਦੇ ਜਿਊਰੀ ਵੀ ਹਨ । ਸਮਾਜ ਨੂੰ ਨਵੀਂ ਦਿਸ਼ਾ ਦੇਣ ਵਾਲੀਆਂ ਇਨ੍ਹਾਂ ਸਿਰਜਨਹਾਰੀਆਂ ਨੂੰ ਵੇਖਣਾ ਨਾ ਭੁੱਲਣਾ ਇਸ ਐਤਵਾਰ ਸ਼ਾਮ ਸੱਤ ਵਜੇ ਪ੍ਰੋਗਰਾਮ ਸਿਰਜਨਹਾਰੀ ‘ਚ ਦਿੱਵਿਆ ਦੱਤਾ ਦੇ ਨਾਲ ਪੀਟੀਸੀ ਪੰਜਾਬੀ ‘ਤੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network