TUHADE SITARE: ਜਾਣੋ ਅੱਜ ਦਾ ਰਾਸ਼ੀਫਲ, ਕਿੰਝ ਰਹੇਗਾ ਤੁਹਾਡੇ ਲਈ 23 ਜੁਲਾਈ ਦਾ ਦਿਨ ਤੇ ਕੀ ਕੁਝ ਹੋਵੇਗਾ ਖਾਸ

ਅੱਜ 23 ਜੁਲਾਈ ਯਾਨੀ ਕਿ ਮੰਗਲਵਾਰ ਦਾ ਦਿਨ ਹੈ, ਇਸ ਦੇ ਨਾਲ ਹੀ ਅੱਜ ਬਹੁਤ ਹੀ ਖਾਸ ਦਿਨ ਯਾਨੀ ਕਿ ਸਾਉਣ ਮਹੀਨੇ ਦਾ ਪਹਿਲਾ ਸੋਮਵਾਰ ਹੈ। ਅਜਿਹੇ 'ਚ ਜਾਣੋ ਕਿਵੇਂ ਰਹੇਗਾ ਤੁਹਾਡਾ ਅੱਜ ਦਾ ਦਿਨ, ਨੌਕਰੀ, ਪ੍ਰੇਮ, ਵਿਆਹ, ਕਾਰੋਬਾਰ 'ਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ, ਜੀਵਨ ਸਾਥੀ ਦੇ ਨਾਲ ਅੱਜ ਦਾ ਦਿਨ ਕਿਹੋ ਜਿਹਾ ਰਹੇਗਾ, ਸਾਰੇ ਸਵਾਲਾਂ ਦੇ ਜਵਾਬ ਜਾਨਣ ਲਈ PTC Punjabi 'ਤੇ Astrologer Manisha Koushik ਤੋਂ ਜਾਣੋਂ ਅੱਜ ਦਾ ਰਾਸ਼ੀਫਲ।

Reported by: PTC Punjabi Desk | Edited by: Pushp Raj  |  July 23rd 2024 08:00 AM |  Updated: July 23rd 2024 11:08 AM

TUHADE SITARE: ਜਾਣੋ ਅੱਜ ਦਾ ਰਾਸ਼ੀਫਲ, ਕਿੰਝ ਰਹੇਗਾ ਤੁਹਾਡੇ ਲਈ 23 ਜੁਲਾਈ ਦਾ ਦਿਨ ਤੇ ਕੀ ਕੁਝ ਹੋਵੇਗਾ ਖਾਸ

Daily Horoscope : ਅੱਜ 23 ਜੁਲਾਈ ਯਾਨੀ ਕਿ ਮੰਗਲਵਾਰ ਦਾ ਦਿਨ ਹੈ, ਇਸ ਦੇ ਨਾਲ ਹੀ ਅੱਜ ਬਹੁਤ ਹੀ ਖਾਸ ਦਿਨ ਯਾਨੀ ਕਿ ਸਾਉਣ ਮਹੀਨੇ ਦਾ ਪਹਿਲਾ ਸੋਮਵਾਰ ਹੈ। ਅਜਿਹੇ 'ਚ ਜਾਣੋ ਕਿਵੇਂ ਰਹੇਗਾ ਤੁਹਾਡਾ ਅੱਜ ਦਾ ਦਿਨ, ਨੌਕਰੀ, ਪ੍ਰੇਮ, ਵਿਆਹ, ਕਾਰੋਬਾਰ 'ਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ, ਜੀਵਨ ਸਾਥੀ ਦੇ ਨਾਲ ਅੱਜ ਦਾ ਦਿਨ ਕਿਹੋ ਜਿਹਾ ਰਹੇਗਾ, ਸਾਰੇ ਸਵਾਲਾਂ ਦੇ ਜਵਾਬ ਜਾਨਣ ਲਈ PTC Punjabi 'ਤੇ Astrologer Manisha Koushik ਤੋਂ ਜਾਣੋਂ ਅੱਜ ਦਾ ਰਾਸ਼ੀਫਲ।

Aries horoscope (ਮੇਸ਼)

ਅਣਚਾਹੇ ਵਿਚਾਰ ਦਿਮਾਗ ਵਿਚ ਆ ਸਕਦੇ ਹਨ ਖੁਦ ਨੂੰ ਸਰੀਰਕ ਤਦੰਰੁਸਤੀ ਦਾ ਆਨੰਦ ਲੈਣ ਦਿਉ ਕਿਉਂ ਕਿ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੈ। ਅੱਜ ਤੁਹਾਨੂੰ ਕੋਈ ਪੁਰਾਣੀ ਬਿਮਾਰੀ ਪਰੇਸ਼ਾਨ ਕਰ ਸਕਦੀ ਹੈ ਜਿਸ ਦੀ ਵਜਾਹ ਨਾਲ ਤੁਹਾਨੂੰ ਹਸਪਤਾਲ ਵੀ ਜਾਣਾ ਪੈ ਸਕਦਾ ਹੈ ਅਤੇ ਤੁਹਾਡੀ ਕਾਫੀ ਖਰਚ ਹੋ ਸਕਦਾ ਹੈ। ਉਨਾਂ ਲੋਕਾਂ ਦੇ ਨਾਲ ਕੁਝ ਸਮਾਂ ਬਿਤਾਊ ਜੋ ਤੁਹਾਨੂੰ ਚਾਹੁੰਦੇ ਹਨ ਅਤੇ ਤੁਹਾਡਾ ਖਿਆਲ ਰੱਖਦੇ ਹਨ। ਰੋਮਾਂਸ ਦੇ ਲਿਹਾਜ਼ ਨਾਲ ਬਹੁਤਾ ਚੰਗਾ ਦਿਨ ਨਹੀਂ ਹੈ ਕਿਉਂ ਕਿ ਤੁਸੀ ਸੱਚਾ ਪਿਆਰ ਲੱਭਣ ਵਿਚ ਅਸਫਲ ਹੋ ਸਕਦੇ ਹੋ। 

Taurus (ਵ੍ਰਿਸ਼ਭ)

ਮਾਤਾ ਪਿਤਾ ਦੀ ਸਿਹਤ ਚਿੰਤਾ ਦਾ ਕਾਰਨ ਬਣ ਸਕਦੀ ਹੈ। ਅੱਜ ਤੁਸੀ ਆਪਣਾ ਧੰਨ ਧਾਰਮਿਕ ਕੰਮਾਂ ਵਿਚ ਲਗਾ ਸਕਦੇ ਹੋ ਅਤੇ ਜਿਸ ਨਾਲ ਤੁਹਾਨੂੰ ਮਾਨਸਿਕ ਸ਼ਾਤੀ ਅਤੇ ਸਮੱਰਥਾ ਮਿਲਣ ਦੀ ਸੰਭਾਵਨ ਹੈ। ਕੁਲ ਮਿਲਾ ਕੇ ਲਾਭਦਾਇਕ ਦਿਨ ਹੈ ਪਰੰਤੂ ਜਿਸ ਨੂੰ ਤੁਸੀ ਸਮਝਦੇ ਅਤੇ ਅੱਖਾਂ ਬੰਦ ਕਰਕੇ ਯਕੀਨ ਕਰਦੇ ਹੋ ਉਹ ਤੁਹਾਡਾ ਭਰੋਸਾ ਤੋੜ ਸਕਦਾ ਹੈ। ਨਵੇਂ ਰਿਸ਼ਤੇ ਲਈ ਖੁਸ਼ਹਾਲੀ ਦੀ ਉਮੀਦ ਕਰੋ। 

Gemini (ਮਿਥੁਨ)

ਅਸੁਰੱਖਿਆ ਮੁਸੀਬਤ ਦੇ ਚਲਦਿਆਂ ਤੁਸੀ ਅਣਸੁਲਝਤਾ ਵਿਚ ਫਸ ਸਕਦੇ ਹੋ। ਜੇਕਰ ਤੁਸੀ ਵਿਦਿਆਰਥੀ ਹੋ ਅਤੇ ਵਿਦੇਸ਼ਾਂ ਵਿਚ ਜਾ ਕੇ ਪੜਾਈ ਕਰਨਾ ਚਾਹੁੰਦੇ ਹੋ ਤਾਂ ਘਰ ਦੀ ਆਰਥਿਕ ਤੰਗੀ ਅੱਜ ਤੁਹਾਡੇ ਮੱਥੇ ਤੇ ਝਲਕ ਸਕਦੀ ਹੈ। ਘਰ ਵਿਚ ਸਾਫ ਸਫਾਈ ਦੀ ਤੁਰੰਤ ਲੋੜ ਹੈ ਹਮੇਸ਼ਾ ਦੀ ਤਰਾਂ ਇਸ ਕੰਮ ਨੂੰ ਅਗਲੀ ਵਾਰ ਤੇ ਨਾ ਟਾਲੋਂ। ਅੱਜ ਦੇ ਦਿਨ ਆਪਣੇ ਪਿਆਰ ਦੀਆਂ ਭਾਵਨਾਵਾਂ ਨੂੰ ਸਮਝੋ। ਜੋ ਲੋਕ ਕੰਪੀਟਿਟਿਵ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਉਨਾਂ ਨੂੰ ਦਿਮਾਗ ਠੰਡਾ ਰੱਖਣ ਦੀ ਲੋੜ ਹੈ ਪੇਪਰਾਂ ਦੀ ਘਬਰਾਹਟ ਨੂੰ ਹਾਵੀ ਨਾ ਹੋਣ ਦਿਉ ਤੁਹਾਡਾ ਪ੍ਰਯਾਸ ਸਾਕਾਰਤਮਕ ਪਰਿਣਾਮ ਜ਼ਰੂਰ ਦੇਵੇਗਾ।

Cancer (ਕਰਕ)

ਤੁਸੀ ਮਹਿਸੂਸ ਕਰੋਂਗੇ ਕਿ ਆਸ ਪਾਸ ਦੇ ਲੋਕ ਬਹੁਤ ਜ਼ਿਆਦਾ ਮੰਗ ਕਰਨੇ ਵਾਲੇ ਹਨ ਪਰੰਤੂ ਜਿੰਨਾਂ ਤੁਸੀ ਕਰ ਸਕਦੇ ਹੋ ਉਸ ਤੋਂ ਜਿਆਦਾ ਕਰਨ ਦਾ ਵਾਧਾ ਨਾ ਕਰੋ ਅਤੇ ਕੇਵਲ ਦੂਜਿਆਂ ਨੂੰ ਖੁਸ਼ ਕਰਨ ਲਈ ਖੁਦ ਨੂੰ ਤਣਾਅ ਤੋਂ ਨਾ ਥਕਾਉ। ਤੁਸੀ ਪੈਸੇ ਦੀ ਕੀਮਤ ਨੂੰ ਚੰਗੀ ਤਰਾਂ ਜਾਣਦੇ ਹੋ ਇਸ ਲਈ ਅੱਜ ਦੇ ਦਿਨ ਤੁਹਾਡੇ ਦੁਆਰਾ ਬਚਾਇਆ ਗਿਆ ਧੰਨ ਭਵਿੱਖ ਵਿਚ ਕੰਮ ਆ ਸਕਦਾ ਹੈ ਅਤੇ ਤੁਸੀ ਕਿਸੇ ਵੱਡੀ ਮੁਸ਼ਕਿਲ ਵਿਚੋਂ ਨਿਕਲ ਸਕਦੇ ਹੋ। ਸਮਾਜਿਕ ਉਤਸਵਾ ਵਿਚ ਹਾਜ਼ਿਰ ਹੋਣ ਦਾ ਮੋਕਾ ਹੈ ਜੋ ਤੁਹਾਨੂੰ ਪ੍ਰਭਾਵਸ਼ਾਲੀ ਲੋਕਾਂ ਦੇ ਸੰਪਰਕ ਵਿਚ ਲਿਆਵੇਗਾ।

Leo  (ਸਿੰਘ)

ਤੁਹਾਡੀ ਸਮੱਸਿਆਵਾਂ ਅੱਜ ਤੁਹਾਡੇ ਮਾਨਸਿਕ ਸੁੱਖ ਨੂੰ ਖਤਮ ਕਰ ਸਕਦੀਆਂ ਹਨ। ਅੱਜ ਪੈਸੇ ਦਾ ਆਉਣਾ ਤੁਹਾਨੂੰ ਕਈਂ ਮੁਸ਼ਕਿਲਾਂ ਤੋਂ ਦੂਰ ਕਰ ਸਕਦਾ ਹੈ। ਛੋੋਟੇ ਭੈਣ ਭਾਈ ਤੁਹਾਡੇ ਤੋਂ ਸਲਾਹ ਮੰਗ ਸਕਦੇ ਹਨ। ਜਿਹੜੇ ਲੋਕ ਹੁਣ ਤੱਕ ਛੜੇ ਹਨ ਉਨਾਂ ਦੀ ਮੁਲਾਕਾਤ ਅੱਜ ਕਿਸੇ ਖਾਸ ਨਾਲ ਹੋਣ ਦੀ ਸੰਭਾਵਨਾ ਹੈ ਪਰੰਤੂ ਗੱਲ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਇਹ ਜਰੂਰ ਜਾਣ ਲਵੋ ਕਿ ਕਿਤੇ ਉਹ ਸਖਸ਼ ਕਿਸੇ ਦੇ ਨਾਲ ਰਿਸ਼ਤੇ ਵਿਚ ਨਾ ਹੋ। ਜੇਕਰ ਤੁਸੀ ਆਪਣੇ ਕੰਮ ਤੇ ਧਿਆਨ ਇਕਾਗਰ ਕਰੋ ਤਾਂ ਤੁਸੀ ਆਪਣੀ ਉਤਪਾਦਕਤਾ ਦੁੱਗਣੀ ਕਰ ਸਕਦੇ ਹੋ।

Virgo  (ਕੰਨਿਆ)

ਆਪਣਾ ਤਣਾਵ ਦੂਰ ਕਰਨ ਦੇ ਲਈ ਪਰਿਵਾਰ ਦੀ ਮਦਦ ਲਵੋ ਉਨਾਂ ਦੀ ਸਹਾਇਤਾ ਨੂੰ ਖੁੱਲੇ ਦਿਲ ਨਾਲ ਸਵੀਕਾਰ ਕਰੋ ਆਪਣੀ ਭਾਵਨਾਵਾਂ ਨੂੂੰ ਦਬਾਊ ਅਤੇ ਛਪਾਉ ਨਹੀਂ ਆਪਣੇ ਜ਼ਜਬਾਤ ਦੂਜਿਆਂ ਦੇ ਨਾਲ ਸਾਂਝਾ ਕਰਨ ਨਾਲ ਲਾਭ ਮਿਲੇਗਾ। ਅਤਿਰਿਕਿਤ ਉਮਰ ਦੇ ਲਈ ਆਪਣੇ ਸੁਜਨਾਤਮਕ ਵਿਚਾਰਾਂ ਦਾ ਲਉ। ਰਿਸ਼ਤੇਦਾਰਾਂ ਦੇ ਨਾਲ ਛੋਟੀ ਯਾਤਰਾ ਤੁਹਾਡੇ ਭੱਜਦੋੜ ਭਰੇ ਦਿਨ ਵਿਚ ਆਰਾਮ ਅਤੇ ਸਕੂਨ ਦੇਣ ਵਾਲੀ ਸਾਬਿਤ ਹੋਵੇਗੀ। 

Libra  (ਤੁਲਾ)

ਕੰਮ ਦੀ ਦਬਾਅ ਵਧਣ ਨਾਲ ਹੀ ਤੁਸੀ ਮਾਨਸਿਕ ਉੱਥਲ ਪੁੱਥਲ ਅਤੇ ਦਿੱਕਤ ਮਹਿਸੂਸ ਕਰੋਂਗੇ। ਤੁਹਾਡਾੇ ਲਈ ਨਿਵੇਸ਼ ਕਰਨਾ ਕਈਂ ਵਾਰ ਬਹੁਤ ਲਾਭਦਾਇਕ ਸਾਬਿਤ ਹੋ ਸਕਦਾ ਹੈ ਅੱਜ ਤੁਹਾਨੂੰ ਇਹ ਗੱਲ ਸਮਝ ਵਿਚ ਆ ਜਾਵੇਗੀ ਕਿ ਕਿਸੇ ਪੁਰਾਣੇ ਨਿਵੇਸ਼ ਨਾਲ ਤੁਹਾਨੂੰ ਮੁਨਾਫਾ ਹੋ ਸਕਦਾ ਹੈ।  

Scorpio (ਵ੍ਰਿਸ਼ਚਿਕ)

ਦਿਨ ਚੜ੍ਹਨ ਤੋਂ ਬਾਅਦ ਕਿਸੇ ਪੁਰਾਣੇ ਦੋਸਤ ਨਾਲ ਸੁਖਦ ਮਲਾਕਾਤ ਹੋਵੇਗੀ । ਸਾਵਧਾਨ ਰਹੋ ਤੁਹਾਡੇ ਨਾਲ ਕੋਈ ਛੇੜਖਾਨੀ ਕਰ ਸਕਦਾ ਹੈ। ਖਾਸ ਲੋਕਾਂ ਦੇ ਨਾਲ ਗੱਲਬਾਤ ਕਰਦੇ ਸਮੇਂ ਆਪਣੇ ਅੱਖ ਤੇ ਕੰਨ ਖੁੱਲੇ ਰੱਖੋ ਹੋ ਸਕਦਾ ਹੈ ਕਿ ਤੁਹਾਡੇ ਹੱਥ ਕੋਈ ਕੀਮਤੀ ਵਿਚਾਰ ਲੱਗ ਜਾਵੇ। ਇਸ ਰਾਸ਼ੀ ਦੇ ਵੱਡੇ ਅੱਜ ਦੇ ਦਿਨ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਜਾ ਸਕਦੇ ਹਨ। ਜੀਵਨ ਸਾਥੀ ਦੀ ਖਰਾਬ ਸਿਹਤ ਦੇ ਚਲਦੇ ਤੁਸੀ ਚਿੰਤਾਗ੍ਰਸਤ ਹੋ ਸਕਦੇ ਹੋ।

Sagittarius (ਧਨੁ)

ਬੇਕਾਰ ਦੀ ਗੱਲ ਕਰਕੇ ਆਪਣੀ ਉਰਜਾ ਨੂੰ ਨਾ ਗਵਾਉ ਯਾਦ ਰੱਖੋ ਕਿ ਵਾਦ ਵਿਵਾਦ ਤੋਂ ਕੁਝ ਹਾਸਿਲ ਨਹੀਂ ਹੋਣਾ। ਪਰੰਤੂ ਗਵਾਚਿਆ ਜ਼ਰੂਰ ਜਾਂਦਾ ਹੈ। ਅੱਜ ਘਰ ਤੋਂ ਵੱਡਿਆਂ ਦਾ ਆਸ਼ਿਰਵਾਦ ਲੈ ਕੇ ਨਿਕਲੋਗੇ ਤਾਂ ਇਸ ਨਾਲ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ। ਅਜਿਹਾ ਰਿਸ਼ਤੇਦਾਰ ਜੋ ਕਾਫੀ ਦੂਰ ਰਹਿੰਦਾ ਹੈ ਅੱਜ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ। ਤੁਸੀ ਹੋਲੀ ਹੋਲੀ ਪਿਆਰ ਦੀ ਅੱਗ ਵਿਚ ਸੜੋਂਗੇ ਬਲਕਿ ਪਿਆਰ ਵਿਚ ਸਥਿਰ ਵੀ ਹੋ ਸਕਦੇ ਹੈ। ਆਪਣੇ ਪੇਸ਼ੇੇਵਰ ਬਲਾਕਾਂ ਦੇ ਹੱਲ ਲਈ ਆਪਣੀ ਮੁਹਾਰਤ ਦੀ ਵਰਤੋ ਕਰੋ ਤੁਹਾਡੀ ਥੋੜੀ ਜਿਹੀ ਕੋਸ਼ਿਸ਼ ਇਕ ਵਾਰ ਸਭ ਲਈ ਸਮੱਸਿਆ ਦਾ ਹੱਲ ਕਰ ਸਕਦੀ ਹੈ। 

Capricorn  (ਮਕਰ)

ਮਾਤਾ ਪਿਤਾ ਦੀ ਸਿਹਤ ਚਿੰਤਾ ਦਾ ਕਾਰਨ ਬਣ ਸਕਦੀ ਹੈ। ਤੁਹਾਡਾ ਧੰਨ ਤੁਹਾਡੇ ਕੰਮ ਉਦੋਂ ਹੀ ਆਉਂਦਾ ਹੈ ਜਦੋਂ ਤੁਸੀ ਫਜ਼ੂਲਖਰਚੇ ਕਰਨ ਤੋਂ ਖੁਦ ਨੂੰ ਰੋਕਦੇ ਹੋ ਅੱਜ ਇਹ ਗੱਲ ਤੁਹਾਨੂੰ ਚੰਗੀ ਤਰਾਂ ਸਮਝ ਆ ਸਕਦੀ ਹੈ। ਸਭ ਨੂੰ ਆਪਣੀ ਮਹਿਫਿਲ ਵਿਚ ਦਾਵਤ ਦੇਵੋ। ਕਿਉਂ ਕਿ ਅੱਜ ਤੁਹਾਡੇ ਕੋਲ ਜ਼ਿਆਦਾ ਉਰਜਾ ਹੈ ਜੋ ਤੁਹਾਨੂੰ ਕਿਸੇ ਪਾਰਟੀ ਜਾ ਕੰਮਕਾਰ ਦਾ ਆਯੋਜਨ ਕਰਨ ਦੇ ਲਈ ਪ੍ਰੇਰਿਤ ਕਰੇਗੀ।

Aquarius  (ਕੁੰਭ)

ਦੋੜ ਭੱਜਿਆ ਦਿਨ ਤੁਹਾਨੂੰ ਤੁਣਕ ਮਿਜ਼ਾਜ ਬਣਾ ਸਕਦਾ ਹੈ। ਅੱਜ ਘਰ ਤੋਂ ਵੱਡਿਆਂ ਦਾ ਆਸ਼ਿਰਵਾਦ ਲੈ ਕੇ ਨਿਕਲੋਗੇ ਤਾਂ ਇਸ ਨਾਲ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ। ਜੀਵਨ ਅਤੇ ਕੰਮ ਕਾਰ ਵਿਚ ਦੂਜਿਆਂ ਦੇ ਲਈ ਇਕ ਆਦਰਸ਼ ਬਣੋ ਗਰਮਜੋਸ਼ੀ ਅਤੇ ਦੂਸਰਿਆਂ ਦੀ ਮਦਦ ਦੀ ਇੱਛਾ ਦੇ ਨਾਲ ਵਿਅਕਤਿਤਵ ਦੇ ਮੁਲਾਂ ਨੂੰ ਖੁਦ ਵਿਚ ਸੰਜੋਨਾ ਤੁਹਾਨੂੰ ਪਹਿਚਾਣ ਦਿਲਾਉਗਾ ਇਸ ਨਾਲ ਤੁਹਾਡੇ ਜੀਵਨ ਵਿਚ ਚੰਗਾ ਤਾਲਮੇਲ ਪੈਦਾ ਹੋਵੇਗਾ। ਵਿਅਕਤੀਗਤ ਮਾਰਗਦਰਸ਼ਕ ਤੁਹਾਡੇ ਰਿਸ਼ਤੇ ਵਿਚ ਸੁਧਾਰ ਲਿਆਵੇਗਾ।

Pisces (ਮੀਨ)

ਅਸਹਜਤਾ ਤੁਹਾਡੀ ਮਾਨਸਿਕ ਸ਼ਾਤੀ ਵਿਚ ਵਾਧਾ ਪੈਦਾ ਕਰ ਸਕਦੀ ਹੈ ਪਰੰਤੂ ਕੋਈ ਦੋਸਤ ਤੁਹਾਡੀ ਪਰੇਸ਼ਾਨੀਆਂ ਦੇ ਸਮਾਧਾਨ ਲਈ ਕਾਫੀ ਮਦਦਗਾਰ ਸਾਬਿਤ ਹੋਵੇਗ। ਤਣਾਅ ਤੋਂ ਬਚਨ ਲਈ ਸੰਗੀਤ ਦਾ ਸਹਾਰਾ ਲਵੋ। ਅੱਜ ਤੁਹਾਡਾ ਸਾਹਮਣਾ ਨਵੀਂ ਆਰਥਿਕ ਯੋਜਨਾ ਨਾਲ ਹੋਵੇਗਾ ਕੋਈ ਵੀ ਫੈਂਸਲਾ ਲੈਣ ਤੋਂ ਪਹਿਲਾਂ ਅਛਾਈਆਂ ਅਤੇ ਬੁਰਾਈਆਂ ਤੇ ਸਾਵਧਾਨੀ ਨਾਲ ਧਿਆਨ ਦੇਵੋ। ਆਪਣੇ ਪਰਿਵਾਰ ਦੀ ਭਲਾਈ ਦੇ ਲਈ ਸਖਤ ਮਹਿਨਤ ਕਰੋ । ਤੁਹਾਡੇ ਕੰਮ ਦੇ ਪਿੱਛੇ ਪਿਆਰ ਅਤੇ ਨਿਰਧਾਰਿਤ ਦੀ ਭਾਵਨਾ ਹੋਣੀ ਚਾਹੀਦੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network