ਪੰਜਾਬੀ ਫਿਲਮ 'Nikka Zaildar 2 ' ਦਾ ਗੀਤ 'ਕਲੀ ਜੋਟਾ' ਹੋ ਗਿਆ ਰਿਲੀਜ਼
22 September ਨੂੰ release ਹੋਣ ਜਾ ਰਹੀ ਪੰਜਾਬੀ ਫਿਲਮ 'Nikka Zaildar 2 ' ਦਾ ਹਾਲ ਹੀ ਵਿਚ ਗੀਤ 'ਕਲੀ ਜੋਟਾ' release ਹੋ ਗਿਆ ਹੈ| ਇਸ ਗੀਤ ਨੂੰ ਲੋਕਾਂ ਵੱਲੋ ਕਾਫੀ ਪਸੰਦ ਕੀਤਾ ਜਾ ਰਿਹਾ ਹੈ|
3 ਦਿਨਾਂ ਦੇ ਅੰਦਰ ਹੀ YouTube ਤੇ ਇਸ ਗੀਤ ਨੂੰ 21 ਲਖ੍ਹ ਤੋਂ ਵੀ ਜ਼ਿਆਦਾ views ਮਿਲ ਚੁੱਕੇ ਹਨ| ਇਹ ਗੀਤ ਗਾਇਆ ਹੈ Ammy Virk ਨੇ ਅਤੇ ਗੀਤ ਦੇ ਬੋਲ Harmanjeet ਨੇ ਲਿਖੇ ਹਨ| ਗੀਤ ਦਾ music Gurmeet Singh ਨੇ ਦਿੱਤਾ ਹੈ| Nikka Jaildar 2 ਵਿਚ Ammy Virk ਤੇ Sonam Bajwa ਮੁੱਖ ਰੋਲ ਚ ਨਜ਼ਰ ਆ ਰਹੇ ਹਨ|