ਵੇਖੋ ਵਿਰਸਾ ਗਾਇਕ ਮਲਕੀਤ ਸਿੰਘ ਦੀ ਸੁਨਹਿਰੀ ਆਵਾਜ਼ ਤੇ ਸੁਨਹਿਰੇ ਅੰਦਾਜ਼ ਵਿਚ
ਦੋਸਤੋਂ ਤਿਆਰ ਹੋ ਜਾਓ ਇਕ ਵਾਰ ਫਿਰ ਸੁਨਹਿਰੇ ਗਾਇਕ ਮਲਕੀਤ ਸਿੰਘ ਦੀ ਸੁਨਹਿਰੀ ਆਵਾਜ਼ ਤੇ ਸੁਨਹਿਰੇ ਅੰਦਾਜ਼ ਦੇ ਲਿਸ਼ਕਾਰੇ ਮਾਨਣ ਲਈ |
ਮਲਕੀਤ ਸਿੰਘ ਇਕ ਵਾਰ ਫਿਰ ਆਪਣੇ ਗਾਣੇ ਵਿਚ ਗੱਲ ਕਰਨ ਜਾ ਰਹੇ ਨੇ ਵਿਰਸੇ ਦੀ | ਤੇ ਉਨ੍ਹਾਂ ਦੇ ਆਉਣ ਵਾਲੇ ਗੀਤ ਦਾ ਸ਼ਿਰਸ਼ਕ ਹੈ ਵਿਰਸਾ | ਜਿਸ ਦਾ PTC ਤੇ ਪ੍ਰੀਮੀਅਰ ਹੋਣ ਜਾ ਰਿਹਾ ਹੈ | ਇਹ ਗੀਤ ਅੱਜ ਸਵੇਰ ਤੋਂ PTC Punjabi ਤੇ PTC Chak De ਉੱਤੇ ਦੇਖਿਆ ਜਾ ਸਕਦਾ ਹੈ | ਉਮੀਦ ਹੈ ਇਹ ਗੀਤ ਵੀ ਮਲਕੀਤ ਸਿੰਘ Malkit Singh ਜੀ ਦੇ ਬਾਕੀ ਗਾਣਿਆਂ ਦੀ ਤਰਾਂ ਤੁਹਾਨੂੰ ਜ਼ਰੂਰ ਪਸੰਦ ਆਏਗਾ |