ਲਓ ਜੀ ਵਾਰੀਅਰ ਜੱਟ ਲੈ ਕੇ ਆਏ ਹਨ ਗਗਨ ਕੋਕਰੀ

Reported by: PTC Punjabi Desk | Edited by: PTC Buzz  |  November 16th 2017 12:07 PM |  Updated: November 16th 2017 12:07 PM

ਲਓ ਜੀ ਵਾਰੀਅਰ ਜੱਟ ਲੈ ਕੇ ਆਏ ਹਨ ਗਗਨ ਕੋਕਰੀ

ਲਓ ਜੀ ਤੁਹਾਡਾ ਸਾਰੀਆਂ ਦਾ ਇੰਤਜ਼ਾਰ ਹੁੰਦਾ ਹੈ ਖ਼ਤਮ ਤੇ ਕੋਕਰੀ ਆਲੇ ਜੱਟ ਦਾ ਗੀਤ ਹੋਣ ਜਾ ਰਿਹਾ ਹੈ ਰਿਲੀਜ਼ |

ਜੀ ਹਾਂ ਅੱਜ ਤੋਂ ਤੁਸੀਂ ਸਾਰੇ "ਵਾਰੀਅਰ ਜੱਟ Warrior Jatt" ਦਾ PTC ਪ੍ਰੀਮੀਅਰ ਵੇਖ ਸਕਦੇ ਹੋ | ਵੈਸੇ ਤੁਹਾਨੂੰ ਸਾਰੀਆਂ ਨੂੰ ਦੱਸ ਦਈਏ ਕਿ ਇਸ ਗੀਤ ਦੇ ਵਿੱਚ ਮਿਊਜ਼ਿਕ ਹੈ "ਆ ਗਿਆ ਨੀਂ ਬਿੱਲੋ ਓਹੀ ਟਾਈਮ" ਵਾਲ਼ੇ ਦੀਪ ਜੰਦੁ (Deep Jandu) ਦਾ | ਇਸ ਕਰਕੇ ਮਿਊਜ਼ਿਕ ਵੱਲੋਂ ਤਾਂ ਗੀਤ ਹਿੱਟ ਹੀ ਹੈ ਤੇ ਗਗਨ ਕੋਕਰੀ Gagan Kokri ਦੇ ਵੋਕਲ ਗੀਤ ਨੂੰ ਹੋਰ ਵੀ ਚਾਰ ਚੰਨ ਲਾ ਰਹੀ ਹੈ | ਸੱਭ ਮਿਲਾਕੇ ਗੱਲ ਕਰਾਂ ਤੇ ਗੀਤ ਬੜਾ ਹੀ ਕੈਮ ਹੈ | ਇਸ ਕਰਕੇ ਤਿਆਰ ਹੋ ਜਾਓ ਗੱਡੀਆਂ 'ਚ ਇਸ ਗੀਤ ਨੂੰ ਵਾਰ ਵਾਰ ਵੱਜਾਉਣ ਦੇ ਲਈ !


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network