ਲਓ ਜੀ ਆ ਗਿਆ ਤੁਹਾਡੇ ਵੱਲ ਗਿੱਪੀ ਗਰੇਵਾਲ ਦਾ ਵੇਲਣਾ, ਵੇਖੋ ਪਹਿਲੀ ਝੱਲਕ

Reported by: PTC Punjabi Desk | Edited by: PTC Buzz  |  October 10th 2017 07:51 AM |  Updated: October 10th 2017 07:51 AM

ਲਓ ਜੀ ਆ ਗਿਆ ਤੁਹਾਡੇ ਵੱਲ ਗਿੱਪੀ ਗਰੇਵਾਲ ਦਾ ਵੇਲਣਾ, ਵੇਖੋ ਪਹਿਲੀ ਝੱਲਕ

ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦਾ ਵੇਲਣਾ ਤੁਹਾਡੇ ਵੱਲ ਆਇਆ ਹੀ ਬੱਸ ਸਮਝੋ |

ਜੀ ਹਾਂ ਅੱਜ ਗਿੱਪੀ ਗਰੇਵਾਲ ਦੇ ਗੀਤ ਜਿਸਦਾ ਸੱਭ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ "Velna" ਦੀ ਪਹਿਲੀ ਝੱਲਕ ਜਾਰੀ ਹੋ ਗਈ ਹੈ | ਇਸ ਗੀਤ ਕੋਲੋਂ ਗਿੱਪੀ ਗਰੇਵਾਲ ਦੇ ਫੈਨਸ ਤੇ ਫ਼ੋੱਲੋਵਰਸ ਨੂੰ ਬਹੁਤ ਉਮੀਦਾਂ ਨੇ, ਇਸਲਈ ਵੇਖਣਾ ਇਹ ਹੈ ਕਿ Gippy Grewal ਆਪਣੇ ਫੈਨਸ ਤੇ ਫ਼ੋੱਲੋਵਰਸ ਦਿਆਂ ਉਮੀਦਾਂ ਨੂੰ ਪੂਰਾ ਕਰ ਪਾਉਂਦੇ ਨੇ ਕਿ ਨਹੀ !

https://youtu.be/jLaUL8Mh7CE


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network