ਪੀਟੀਸੀ ਪੰਜਾਬੀ ‘ਤੇ ਇੰਟਰਨੈਸ਼ਲਨ ਅਨਮੋਲ ਢਾਡੀ ਜੱਥੇ ਦੀ ਆਵਾਜ਼ ‘ਚ ਰਿਲੀਜ਼ ਹੋਵੇਗੀ ‘ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ’ ਦੀ ਕਵੀਸ਼ਰੀ

Reported by: PTC Punjabi Desk | Edited by: Shaminder  |  July 10th 2021 12:40 PM |  Updated: July 10th 2021 12:40 PM

ਪੀਟੀਸੀ ਪੰਜਾਬੀ ‘ਤੇ ਇੰਟਰਨੈਸ਼ਲਨ ਅਨਮੋਲ ਢਾਡੀ ਜੱਥੇ ਦੀ ਆਵਾਜ਼ ‘ਚ ਰਿਲੀਜ਼ ਹੋਵੇਗੀ ‘ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ’ ਦੀ ਕਵੀਸ਼ਰੀ

ਪੀਟੀਸੀ ਪੰਜਾਬੀ ‘ਤੇ ਇੰਟਰਨੈਸ਼ਨਲ ਅਨਮੋਲ ਢਾਡੀ ਜੱਥੇ ਵੱਲੋਂ ‘ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ’ ਦੀ ਉਸਤਤ ‘ਚ ਗਾਈ ਕਵੀਸ਼ਰੀ ਸੁਣਨ ਨੂੰ ਮਿਲੇਗੀ । ਇਸ ਕਵੀਸ਼ਰੀ ਜੱਥੇ ‘ਚ ਗਿਆਨੀ ਫੌਜਾ ਸਿੰਘ ਸਾਗਰ, ਬੂਟਾ ਸਿੰਘ, ਸੁਖਚੈਨ ਸਿੰਘ ਕੰਗ, ਗੁਰਚਰਨ ਸਿੰਘ ਸੰਧੂ ਸ਼ਾਮਿਲ ਹਨ । ਜੋ ਆਪਣੀ ਆਵਾਜ਼ ਦੇ ਨਾਲ ਸਮਾਂ ਬੰਨਣਗੇ ।

International Anmol dhadi,

ਹੋਰ ਪੜ੍ਹੋ : ਖੇਤੀ ਬਿੱਲਾਂ ਦੇ ਖਿਲਾਫ ਭੁੱਖ ਹੜਤਾਲ ’ਤੇ ਬੈਠੇ ਕਿਸਾਨਾਂ ਦਾ ਹਰਭਜਨ ਮਾਨ ਨੇ ਵਧਾਇਆ ਹੌਂਸਲਾ 

Ranjit Singh,,

ਇਸ ਢਾਡੀ ਜੱਥੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਉਸਤਤ ਕੀਤੀ ਜਾਵੇਗੀ । ਇਸ ਨੂੰ ਪੀਟੀਸੀ ਪੰਜਾਬੀ, ਪੀਟੀਸੀ ਰਿਕਾਰਡਜ਼, ਪੀਟੀਸੀ ਚੱਕ ਦੇ ਤੇ ਸੁਣ ਸਕਦੇ ਹੋ । ਇਸ ਕਵੀਸ਼ਰੀ ਦੇ ਬੋਲ ਰੋਮੀ ਬੈਂਸ ਦੇ ਵੱਲੋਂ ਲਿਖੇ ਗਏ ਹਨ । ਮਿਊਜ਼ਿਕ ਹਰਪ੍ਰੀਤ ਸਿੰਘ ਦਾ ਹੋਵੇਗਾ, ਵੀਡੀਓ ਐਡੀਟਰ ਲਖਵਿੰਦਰ ਹੋਣਗੇ ।

ranjit singh

ਤੁਸੀਂ ਵੀ ਇਸ ਕਵੀਸ਼ਰੀ ਦਾ ਅਨੰਦ ਮਾਨਣਾ ਚਾਹੁੰਦੇ ਅਤੇ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ । ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ । ਇਨ੍ਹਾਂ ਪ੍ਰੋਗਰਾਮਾਂ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network