ਕੌਰ ਬੀ ਨੂੰ ਲੱਗਦਾ ਹੈ ਇਹ ਗੀਤ ਸਭ ਤੋਂ ਪਿਆਰਾ

Reported by: PTC Punjabi Desk | Edited by: Rajan Sharma  |  August 24th 2018 09:40 AM |  Updated: August 24th 2018 09:40 AM

ਕੌਰ ਬੀ ਨੂੰ ਲੱਗਦਾ ਹੈ ਇਹ ਗੀਤ ਸਭ ਤੋਂ ਪਿਆਰਾ

” ਪਰਾਂਦਾ, ਐਨਗੇਜਡ ਜੱਟੀ, ਤੇਰੀ ਵੇਟ ” ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਗਾਇਕ punjabi singer ” ਕੌਰ ਬੀ ” ਨੇਂ | ਇਹਨਾਂ ਦੇ ਅੱਜ ਤੱਕ ਜਿੰਨੇ ਵੀ ਗੀਤ ਪੰਜਾਬੀ ਇੰਡਸਟਰੀ ਵਿੱਚ kaur b ਆਏ ਹਨ ਸੱਭ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ | ਜੇਕਰ ਦੇਖਿਆ ਜਾਵੇਂ ਤਾਂ ” ਕੌਰ ਬੀ ” ਨੂੰ ਸੋਸ਼ਲ ਮੀਡਿਆ ਤੇ ਐਕਟਿਵ ਰਹਿਣਾ ਵੀ ਕਾਫੀ ਪਸੰਦ ਹੈ ਅਤੇ ਹਾਲ ਹੀ ਵਿੱਚ ਇਹਨਾਂ ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ” ਕੌਰ ਬੀ ” ਪੰਜਾਬੀ ਗਾਇਕ ” ਸਿਮਰ ਗਿੱਲ ” ਦਾ ਬਹੁਤ ਹੀ ਵਧੀਆ ਗੀਤ ” ਰੋਟੀ ” ਗਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਨਾਲ ਹੀ ਓਹਨਾ ਨੇਂ ਪੋਸਟ ਸਾਂਝਾ ਕਰਦਿਆਂ ਇਹ ਲਿਖਿਆ ਕਿ : ”Mainu Eh Gaana Bhut Sohna lgda Mainu aapne Aap nu Bhut Sakoon Milda jd v Sundi an? Main jaandi nahi c Eh song kina da Bt sun sun k Hun Aapna jea Lagn lg gea? Bhut Sohni Vocal @simar_gill_ Jeonda Reh Veerea Jina Sohna Likhea Ohna Sohna Gayea Best Wishes 2Whole Team???”.

https://www.instagram.com/p/BmysFNmhcDi/?taken-by=kaurbmusic

” ਕੌਰ ਬੀ ” kaur b ਨੇਂ ਬਹੁਤ ਹੀ ਘੱਟ ਸਮੇਂ ਵਿੱਚ ਆਪਣੀ ਬੇਹਤਰੀਨ ਗਾਇਕੀ ਦੇ ਜਰੀਏ ਬਹੁਤ ਹੀ ਵਧੀਆ ਮੁਕਾਮ ਹਾਸਿਲ ਕਰ ਲਿਆ ਹੈ ਅਤੇ ਓਹਨਾ ਦੀ ਗਾਇਕੀ ਨੂੰ ਅੱਜ ਨਾ ਸਿਰਫ ਪੰਜਾਬ ਬਲਕਿ ਵਿਦੇਸ਼ਾ ਵਿੱਚ ਵੀ ਬਹੁਤ ਪਸੰਦ ਕੀਤਾ ਜਾ ਰਿਹਾ ਹੈ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network