ਕਲੇਰ ਕੰਠ ਨੇ ਦੁਬਈ ਦੇ ਗੁਰਦੁਆਰਾ ਸਾਹਿਬ 'ਚ ਟੇਕਿਆ ਮੱਥਾ ਤਸਵੀਰਾਂ ਕੀਤੀਆਂ ਸਾਂਝੀਆਂ
ਕਲੇਰ ਕੰਠ ਏਨੀਂ ਦਿਨੀਂ ਦੁਬਈ 'ਚ ਗਏ ਹੋਏ ਨੇ । ਉਹ ਦੁਬਈ ਦੀ ਸੈਰ ਕਰ ਰਹੇ ਨੇ । ਕਲੇਰ ਕੰਠ ਇਸ ਮੌਕੇ ਦੁਬਈ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਚ ਵੀ ਦਰਸ਼ਨ ਕਰਨ ਲਈ ਪੁੱਜੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਕੀਤੀਆਂ ਸਾਂਝੀਆਂ ,ਉਨ੍ਹਾਂ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਦੁਬਈ ਦੇ ਕਿਸੇ ਸ਼ੇਖ ਨਾਲ ਨਜ਼ਰ ਆ ਰਹੇ ਨੇ ।
ਹੋਰ ਵੇਖੋ :ਦੇਖੋ ਕਿਸ ਤਰ੍ਹਾਂ ਹਰਮਨ ਚੀਮਾ ਪਲਟਿਆ ਆਪਣੀ ਜ਼ੁਬਾਨ ਤੋਂ, ਦੇਖੋ ਵੀਡਿਓ
https://www.instagram.com/p/BufbYPClE0W/
ਹੋਰ ਵੇਖੋ :ਮਨਿੰਦਰ ਮੰਗਾ ਦਾ ਗੀਤ ‘ਜਿਪਸੀ’ ਬਣਿਆ ਸੀ ਲੋਕਾਂ ਦੀ ਪਹਿਲੀ ਪਸੰਦ,ਲੋਕਾਂ ਦੇ ਜ਼ਹਿਨ ‘ਚ ਅੱਜ ਵੀ ਹੈ ਤਾਜ਼ਾ ਵੇਖੋ ਵੀਡੀਓ
https://www.instagram.com/p/Bufwcr7lCfC/
ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕਰਦੇ ਹੋਏ ਕਲੇਰ ਕੰਠ ਨੇ ਲਿਖਿਆ ਕਿ "ਕੀ ਹਾਲ ਨੇ ਸਭ ਦੇ
ਲਉ ਜੀ ਸੈਰਾਂ ਹੋ ਰਹੀਆਂ ਨੇ ਦੁਬਾਈ ਦੀਆਂ ,ਬਹੁਤ ਹੀ ਪਿਆਰ ਸਤਿਕਾਰ ਮਿਲਿਆ ਪਾਜੀ Joginder singh Salaria ਜੀ & ਗੁਰਦਿਆਲ ਭਾਟੀਆ ਜੀ ‘ ਤੇ ਸ਼ੇਖ ਸਾਹਬ ਵੱਲੋਂ Thx & lvu all ??ਕਲੇਰ ਕੰਠ ਇੱਕ ਅਜਿਹੇ ਗਾਇਕ ਨੇ ਜੋ ਲੰਮੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੇਵਾ ਕਰਦੇ ਆ ਰਹੇ ਨੇ ਅਤੇ ਉਨ੍ਹਾਂ ਦੇ ਗੀਤਾਂ ਨੂੰ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।
ਹੋਰ ਵੇਖੋ :ਸੈਲੀਬ੍ਰਿਟੀਜ਼ ਲੀਗ ਦੇ ਮੈਚਾਂ ਦੌਰਾਨ ਇਹਨਾਂ ਸਿਤਾਰਿਆਂ ਨੇ ਖੂਬ ਕੀਤੀ ਮਸਤੀ, ਦੇਖੋ ਵੀਡਿਓ ਤੇ ਤਸਵੀਰਾਂ
kanth kaler
ਖ਼ਾਸ ਕਰਕੇ ਉਨ੍ਹਾਂ ਦੇ ਸੈਡ ਸੌਂਗਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।ਉਨ੍ਹਾਂ ਨੇ ਕਈ ਹਿੱਟ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।ਕਲੇਰ ਕੰਠ ਜਲੰਧਰ ਦੇ ਨਕੋਦਰ ਦੇ ਰਹਿਣ ਵਾਲੇ ਨੇ ਅਤੇ ਉਨ੍ਹਾਂ ਦਾ ਅਸਲ ਨਾਂਅ ਹਰਵਿੰਦਰ ਸਿੰਘ ਕਲੇਰ ਹੈ ਉਨ੍ਹਾਂ ਨੇ ਆਪਣੇ ਗੁਰੁ ਦੇ ਕਹਿਣ 'ਤੇ ਆਪਣਾ ਨਾਂਅ ਕਲੇਰ ਕੰਠ ਰੱਖਿਆ ਸੀ ।