ਕਮਲ ਖ਼ਾਨ ਨੇ ਬੀ ਪਰਾਕ ਨੂੰ ਵਿਆਹ ਦੀ ਦਿੱਤੀ ਵਧਾਈ,ਵੀਡੀਓ ਕੀਤਾ ਸਾਂਝਾ  

Reported by: PTC Punjabi Desk | Edited by: Shaminder  |  April 04th 2019 10:59 AM |  Updated: April 04th 2019 10:59 AM

ਕਮਲ ਖ਼ਾਨ ਨੇ ਬੀ ਪਰਾਕ ਨੂੰ ਵਿਆਹ ਦੀ ਦਿੱਤੀ ਵਧਾਈ,ਵੀਡੀਓ ਕੀਤਾ ਸਾਂਝਾ  

ਕਮਲ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਇਸ ਵੀਡੀਓ 'ਚ ਉਹ ਬੀ ਪਰਾਕ ਦੇ ਵਿਆਹ ਦੇ ਮੌਕੇ 'ਤੇ ਪਰਫਾਰਮ ਕਰ ਰਹੇ ਨੇ । ਉਨ੍ਹਾਂ ਨੇ ਬੀ ਪਰਾਕ ਨੂੰ ਵਿਆਹ ਦੀ ਵਧਾਈ ਵੀ ਦਿੱਤੀ ਹੈ । ਇਸ ਵੀਡੀਓ 'ਚ ਉਹ ਆਪਣਾ ਬਹੁਤ ਹੀ ਪ੍ਰਸਿੱਧ ਗੀਤ ਗਾ ਰਹੇ ਨੇ ।ਕਮਲ ਖ਼ਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ "Aaj mere yaar ki shadi hai... many many congratulations #bpraak Vere nu... sadey sareya walo.

ਹੋਰ ਵੇਖੋ:ਬਚਪਨ ‘ਚ ਹੀ ਕਮਲ ਖ਼ਾਨ ਨੂੰ ਮਿਲ ਗਈ ਸੀ ਗਾਇਕੀ ਦੀ ਗੁੜਤੀ,ਵੇਖੋ ਬਚਪਨ ‘ਚ ਕਿਵੇਂ ਗਾਉਂਦੇ ਸਨ ਕਮਲ ਖ਼ਾਨ

https://www.instagram.com/p/Bv0foDGgFf5/

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀਆਂ ਕਈ ਹਸਤੀਆਂ ਇਸ ਵਿਆਹ ਸਮਾਰੋਹ 'ਚ ਮੌਜੂਦ ਰਹੀਆਂ । ਹਾਲਾਂਕਿ ਇਸ ਵਿਆਹ ਦੀ ਮੀਡੀਆ ਤੱਕ ਨੂੰ ਭਣਕ ਤੱਕ ਨਹੀਂ ਲੱਗ ਸਕੀਆਂ ਪਰ ਸੋਸ਼ਲ ਮੀਡੀਆ 'ਤੇ ਬੀ ਪਰਾਕ ਦੇ ਵਿਆਹ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਨੇ । ਜਿਸ ਤੋਂ ਬਾਅਦ ਬੀ ਪਰਾਕ ਦੇ ਵਿਆਹ ਦੀ ਖ਼ਬਰ ਸਾਹਮਣੇ ਆਈ । ਇਸ ਵੀਡੀਓ 'ਚ ਸਭ ਖੂਬ ਇਨਜੁਆਏ ਕਰਦੇ ਹੋਏ ਨਜ਼ਰ ਆ ਰਹੇ ਨੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network