ਜਦੋਂ ਪ੍ਰਭ ਗਿੱਲ ,ਜੈਜ਼ੀ ਬੀ,ਜੱਸੀ ਗਿੱਲ ਅਤੇ ਬੱਬਲ ਰਾਏ ਨੇ ਲੁੱਟਿਆ ਮੇਲਾ ,ਵੇਖੋ ਵੀਡਿਓ
ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀ ਵੇਖ ਸਕਦੇ ਹੋ ਕਿ ਜੈਜ਼ੀ ਬੀ ,ਪ੍ਰਭ ਗਿੱਲ ਅਤੇ ਜੱਸੀ ਗਿੱਲ ਅਤੇ ਬੱਬਲ ਰਾਏ ਇੱਕ ਸ਼ੋਅ ਦੌਰਾਨ ਪਰਫਾਰਮੈਂਸ ਦੇ ਰਹੇ ਨੇ । ਜੈਜ਼ੀ ਬੀ ਦੇ ਗੀਤਾਂ 'ਤੇ ਇਹ ਸਭ ਥਿਰਕ ਰਹੇ ਨੇ ।
ਹੋਰ ਵੇਖੋ : ਕੁਲਦੀਪ ਮਾਣਕ ਦੇ ਗਾਣੇ ‘ਮਾਂ ਹੁੰਦੀ ਹੈ ਮਾਂ’ ਪਿੱਛੇ ਛੁੱਪੀ ਹੋਈ ਹੈ ਇੱਕ ਕਹਾਣੀ, ਜਾਣੋਂ ਕੀ
https://www.instagram.com/p/Bs43UzKlCkx/
ਜੈਜ਼ੀ ਬੀ ਦੇ ਇਸ ਸ਼ੋਅ 'ਚ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਦੀ ਪਰਫਾਰਮੈਂਸ ਨੂੰ ਏਨੀ ਵੱਡੀ ਗਿਣਤੀ 'ਚ ਆਏ ਸਨ ਕਿ ਤਿਲ ਰੱਖਣ ਨੂੰ ਵੀ ਇਸ ਸ਼ੋਅ 'ਚ ਥਾਂ ਨਹੀਂ ਸੀ । ਜੱਸੀ ਗਿੱਲ ਪ੍ਰਭ ਅਤੇ ਬੱਬਲ ਰਾਏ ਵੀ ਜੈਜ਼ੀ ਬੀ ਦੇ ਸੁਰ ਨਾਲ ਸੁਰ ਨਾਲ ਮਿਲਾਉਂਦੇ ਨਜ਼ਰ ਆਏ । ਜੈਜ਼ੀ ਬੀ ਦਾ ਇਹ ਸ਼ੋਅ ਜੈਪੁਰ 'ਚ ਹੋਇਆ ਸੀ ਅਤੇ ਇਸ ਦੌਰਾਨ ਵੱਡੀ ਗਿਣਤੀ 'ਚ ਉਨ੍ਹਾਂ ਦੇ ਫੈਨਸ ਉਨ੍ਹਾਂ ਨੂੰ ਸੁਣਨ ਲਈ ਮੌਜੂਦ ਸਨ । ਜੈਜ਼ੀ ਬੀ ਵੱਲੋਂ ਸਾਂਝੇ ਕੀਤੇ ਗਏ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਲੋਕਾਂ ਵੱਲੋਂ ਇਸ ਵੀਡਿਓ 'ਤੇ ਲਗਾਤਾਰ ਕਮੈਂਟ ਕੀਤੇ ਜਾ ਰਹੇ ਨੇ ।
jassi jazzy and babbal