ਮੰਨੇ-ਪ੍ਰਮੰਨੇ ਕਾਮੇਡੀਅਨ ਜੈਯ ਪ੍ਰਕਾਸ਼ ਰੈੱਡੀ ਦਾ 74 ਸਾਲ ਦੀ ਉਮਰ 'ਚ ਦਿਹਾਂਤ

Reported by: PTC Punjabi Desk | Edited by: Rupinder Kaler  |  September 08th 2020 02:08 PM |  Updated: September 08th 2020 02:08 PM

ਮੰਨੇ-ਪ੍ਰਮੰਨੇ ਕਾਮੇਡੀਅਨ ਜੈਯ ਪ੍ਰਕਾਸ਼ ਰੈੱਡੀ ਦਾ 74 ਸਾਲ ਦੀ ਉਮਰ 'ਚ ਦਿਹਾਂਤ

ਮੰਨੇ-ਪ੍ਰਮੰਨੇ ਕਾਮੇਡੀਅਨ ਜੈਯ ਪ੍ਰਕਾਸ਼ ਰੈੱਡੀ ਦੇ ਦਾ 74 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਫ਼ੈਲ ਗਈ। ਜੈਨੇਲੀਆ ਡਿਸੂਜ਼ਾ ਸਮੇਤ ਕਈ ਕਲਾਕਾਰਾਂ ਨੇ ਸੋਗ ਪ੍ਰਗਟ ਕਰਦਿਆਂ ਮਸ਼ਹੂਰ ਕਲਾਕਾਰ ਨੂੰ ਸ਼ਰਧਾਂਜਲੀ ਦਿੱਤੀ। ਰਿਪੋਰਟ ਅਨੁਸਾਰ ਝੳੇੳ ਫਰੳਕੳਸਹ ੍ਰੲਦਦੇ ਦਾ ਦਿਹਾਂਤ ਮੰਗਲਵਾਰ ਸਵੇਰੇ ਉਨ੍ਹਾਂ ਦੀ ਰਿਹਾਇਸ਼ ਵਿਖੇ ਦਿਲ ਦਾ ਦੌਰਾ ਪੈਣ ਨਾਲ ਹੋਈ, ਜੋ ਆਂਧਰਾ ਪ੍ਰਦੇਸ਼ ਦੇ ਗੰਟੂਰ ਇਲਾਕੇ 'ਚ ਸਥਿਤ ਹੈ।

ਰੈਡੀ 74 ਸਾਲਾਂ ਦੇ ਸਨ ਤੇ ਦੱਖਣੀ ਭਾਰਤੀ ਫਿਲਮ ਇੰਡਸਟਰੀ ਦਾ ਇਕ ਪਸੰਦੀਦਾ ਤੇ ਚਰਚਿਤ ਨਾਂ ਸੀ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਸਫਲ ਫਿਲਮਾਂ 'ਚ ਭੂਮਿਕਾ ਨਿਭਾਈ ਸੀ। ਰੈਡੀ ਨੂੰ ਆਖ਼ਰੀ ਵਾਰ ਮਹੇਸ਼ ਬਾਬੂ ਸਟਾਰਰ ਫ਼ਿਲਮ 'ਚ ਦੇਖਿਆ ਗਿਆ ਸੀ, ਜੋ ਇਸੇ ਸਾਲ 11 ਜਨਵਰੀ ਨੂੰ ਰਿਲੀਜ਼ ਹੋਈ ਸੀ। ਰੈਡੀ ਨੇ ਮੁੱਖ ਰੂਪ 'ਚ ਤੇਲਗੂ ਫਿਲਮ ਇੰਡਸਟਰੀ 'ਚ ਕੰਮ ਕੀਤਾ। ਹਾਲਾਂਕਿ ਕੰਨੜ ਤੇ ਤਾਮਿਲ ਸਿਨੇਮਾ 'ਚ ਵੀ ਉਨ੍ਹਾਂ ਨੇ ਕੁਝ ਫਿਲਮਾਂ ਕੀਤੀਆਂ ਹਨ।

https://twitter.com/urstrulyMahesh/status/1303184241413337089

https://twitter.com/NTRRoyalFans/status/1303191371323326464


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network