ਜਲਦੀ ਆ ਰਿਹਾ ਹੈ ਜੱਸੀ ਸੋਹਲ ਦਾ ਨਵਾਂ ਗੀਤ "ਸੋਨੇ ਦੀ ਜਿੰਦੀ"

Reported by: PTC Punjabi Desk | Edited by: Gourav Kochhar  |  December 16th 2017 03:10 PM |  Updated: December 16th 2017 03:10 PM

ਜਲਦੀ ਆ ਰਿਹਾ ਹੈ ਜੱਸੀ ਸੋਹਲ ਦਾ ਨਵਾਂ ਗੀਤ "ਸੋਨੇ ਦੀ ਜਿੰਦੀ"

ਜੱਸੀ ਸੋਹਲ ਦੀ ਸੋਨੇ ਦੀ ਜਿੰਦੀ ਤਿਆਰ ਹੈ ਜੀ ਇਕ ਦਮ ਤੁਹਾਡੇ ਸਾਹਮਣੇ ਆਉਣ ਦੇ ਲਈ | ਅਰੇ ਆਹ ਕਿ ਸੋਚ ਰਹੇ ਹੋ ਤੁਸੀਂ ਸਾਰੇ | ਓ ਨਾ ਜੀ ਨਾ, ਜੱਸੀ ਸੋਹਲ ਨੇ ਗਾਇਕੀ ਛੱਡ ਕੇ ਸੁਨ੍ਯਾਰੇ ਦੀ ਦੁਕਾਨ ਨਹੀਂ ਪਾ ਲਈ ਜੋ ਸੋਨੇ ਦੀਆਂ ਜੀਂਦਿਆਂ ਬਣਾਉਣ ਲੱਗ ਗਏ ਨੇ | ਅਸੀਂ ਤਾਂ ਗੱਲ ਕਰ ਰਹੇ ਹਾਂ ਉਨ੍ਹਾਂ ਦੇ ਆਉਣ ਵਾਲੇ ਟਰੈਕ “ਸੋਨੇ ਦੀ ਜਿੰਦੀ” ਬਾਰੇ ਜੋ ਕਿ ਇਕ ਦਮ ਤਿਆਰ ਹੈ ਰਿਲੀਜ਼ ਦੇ ਲਈ |

ਜੱਸੀ ਸੋਹਲ Jassi Sohal ਦੇ ਸਾਰੇ ਹੀ ਗੀਤਾਂ ਦੇ ਵਾਂਗੂ ਇਹ ਵੀ ਗੀਤ ਬਲਾ-ਏ-ਚਕਵਾ ਹੈ | ਪਰ ਵਿਆਹ ਦੇ ਇਸ ਸੀਜ਼ਨ ਦੇ ਵਿੱਚ, ਤੁਹਾਨੂੰ ਇਸ ਗੀਤ ਵਿੱਚ ਵੀ ਵਿਆਹ ਦਾ ਪੂਰਾ ਮਾਹੌਲ ਵੇਖਣ ਨੂੰ ਮਿਲੇਗਾ | ਇਸ ਕਰਕੇ 18 ਦਸੰਬਰ ਨੂੰ ਹੋ ਜਾਓ ਤਿਆਰ ਜੀ ,ਜੱਸੀ ਸੋਹਲ ਦੇ ਇਸ ਗੀਤ ਦਾ ਆਨੰਦ ਲੈਣ ਦੇ ਲਈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network