ਪੰਜਾਬੀ ਗਾਇਕ ਜਸਬੀਰ ਜੱਸੀ ਨੇ ਗੁਰੂ ਰੰਧਾਵਾ, ਦਿਲਜੀਤ ਦੋਸਾਂਝ ਅਤੇ ਹਾਰਡੀ ਸੰਧੂ ਬਾਰੇ ਸਾਂਝਾ ਕਿੱਤੇ ਆਪਣੇ ਵਿਚਾਰ

Reported by: PTC Punjabi Desk | Edited by: Gourav Kochhar  |  March 20th 2018 10:25 AM |  Updated: March 20th 2018 10:25 AM

ਪੰਜਾਬੀ ਗਾਇਕ ਜਸਬੀਰ ਜੱਸੀ ਨੇ ਗੁਰੂ ਰੰਧਾਵਾ, ਦਿਲਜੀਤ ਦੋਸਾਂਝ ਅਤੇ ਹਾਰਡੀ ਸੰਧੂ ਬਾਰੇ ਸਾਂਝਾ ਕਿੱਤੇ ਆਪਣੇ ਵਿਚਾਰ

ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ ਉਨ੍ਹਾਂ ਦੇ ਹਿੱਟ ਗਾਣੇ "ਦਿਲ ਲੈ ਗਈ ਕੂੜੀ ਗੁਜਰਾਤ ਦੀ" ਅਤੇ "ਲੌਂਗ ਦਾ ਲਸ਼ਕਾਰਾ" ਆਦਿ ਗਾਣਿਆਂ ਲਈ ਜਾਣੇ ਜਾਂਦੇ ਹਨ| ਗਾਇਕ ਨੇ ਹਾਲ ਹੀ ਚ ਕਿਹਾ ਹੈ ਕਿ ਉਹ ਦੂਹਰੇ ਅਰਥ ਵਾਲੇ ਗਾਣਿਆਂ ਦੇ ਕਾਰਨ ਉਨ੍ਹਾਂ ਨੇ ਕਈ ਬਾਲੀਵੁੱਡ ਫਿਲਮਾਂ 'ਚ ਗਾਉਣ ਲਈ ਮਨਾ ਕਰ ਦਿੱਤਾ ਹੈ | ਜੱਸੀ ਨੇ ਅੱਜ ਦੇ ਸੰਗੀਤ ਬਾਰੇ ਆਪਣੇ ਵਿਚਾਰ ਦੱਸੇ ਤੇ ਕਿਹਾ:

"I sometimes have a problem with some of the Punjabi songs and videos because they are representing Punjabi music in a wrong way.

Today it is difficult to sit with our family and enjoy new Punjabi songs. My problem is people try to copy the West, but I feel there is still more time for people to accept it. That’s the only reason that I get so many offers from Bollywood but I have to reject many songs because of their abusive or double meaning lyrics.

Of course I feel bad doing so, but I cannot help it."

ਜੱਸੀ ਬਾਲੀਵੁੱਡ ਲਈ ਇਕ ਅਜਿਹਾ ਸੂਫ਼ੀ ਗੀਤ ਗਾਣਾ ਚਾਹੁੰਦੇ ਹਨ ਜਿਸਨੂੰ ਸੱਭ ਦਿਲੋਂ ਪਸੰਦ ਕਰਨ ਤੇ ਉਨ੍ਹਾਂ ਦੀ ਵੱਖ ਸ਼ੈਲੀ ਬਾਰੇ ਜਾਨ ਸਕਣ |

"I would like to explore some Sufi music. I have only given party and dance numbers, so I want to sing a Sufi song now so that people know I can sing that genre too."

ਗਾਇਕ ਨੇ ਸਰਕਾਰ ਨੂੰ ਟੈਲੀਵਿਜ਼ਨ ਅਤੇ ਰੇਡੀਓ 'ਤੇ 40 ਤੋਂ 50 ਫੀਸਦੀ ਸ਼ਾਸਤਰੀ ਤੇ ਲੋਕ ਸੰਗੀਤ ਵਜਾਉਣ ਲਈ ਅਤੇ ਨਾਲ ਹੀ "ਸਭਿਆਚਾਰ ਨੀਤੀ" ਦਾ ਵਿਕਾਸ ਕਰਨ ਦੀ ਅਪੀਲ ਕੀਤੀ ਹੈ |

"If there will be no culture policy, our culture will die and then artistes like us will also die. I will soon be launching more indie tracks."

ਜੱਸੀ ਨੇ ਕਿਹਾ ਕਿ ਉਹ ਗੁਰੂ ਰੰਧਾਵਾ, ਦਿਲਜੀਤ ਦੋਸਾਂਝ ਅਤੇ ਹਾਰਡੀ ਸੰਧੂ ਜਿਹੇ ਗਾਇਕਾਂ 'ਤੇ ਮਾਣ ਮਹਿਸੂਸ ਕਰਦੇ ਹਨ ਜੋ ਪੰਜਾਬੀ ਭਾਸ਼ਾ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾ ਰਹੇ ਹਨ|

"I think they are amazing singers. It is only because of them that people have started enjoying traditional Punjabi songs."


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network