ਹਨੀ ਸਿੰਘ ਦੇ ਕਾਲਜ ਟਾਈਮ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Reported by: PTC Punjabi Desk | Edited by: Shaminder  |  April 15th 2021 02:26 PM |  Updated: April 15th 2021 02:26 PM

ਹਨੀ ਸਿੰਘ ਦੇ ਕਾਲਜ ਟਾਈਮ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਮਸ਼ਹੂਰ ਰੈਪਰ ਅਤੇ ਗਾਇਕ ਹਨੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

ਇਹ ਵੀਡੀਓ ਉਨ੍ਹਾਂ ਦੇ ਕਾਲਜ ਟਾਈਮ ਦਾ ਹੈ । ਇਸ ਵੀਡੀਓ ‘ਚ ਹਨੀ ਸਿੰਘ ਡਾਂਸ ਪੇਸ਼ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਹ ਵੀਡੀਓ ਹਨੀ ਸਿੰਘ ਦੇ ਕਾਲਜ ਟਾਈਮ ਦਾ ਦੱਸਿਆ ਜਾ ਰਿਹਾ ਹੈ ।

Image From YoYo Honey Singh's Instagram

ਹੋਰ ਪੜ੍ਹੋ : ਅੱਜ ਹੈ ਮੰਦਿਰਾ ਬੇਦੀ ਦਾ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਇੰਡਸਟਰੀ ਵਿੱਚ ਐਂਟਰੀ

 

Akshay Kumar Image From YoYo Honey Singh's Instagram

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹਨੀ ਸਿੰਘ ਨੇ ਲਾਲ ਰੰਗ ਦੀ ਟੀ ਸ਼ਰਟ ਪਾਈ ਹੋਈ ਹੈ ਅਤੇ ਬਲੈਕ ਕਲਰ ਦੀ ਪੈਂਟ ਪਾਈ ਹੋਈ ਹੈ ।ਉਹ ਬਹੁਤ ਦੁਬਲੇ ਪਤਲੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਦਾ ਇਹ ਡਾਂਸ ਵੀਡੀਓ ਚਰਚਾ ‘ਚ ਹੈ ।

Yo Yo Honey Singh Image From YoYo Honey Singh's Instagram

ਹਨੀ ਸਿੰਘ ਆਪਣੇ ਹਿੱਟ ਗੀਤਾਂ ਲਈ ਕਾਫੀ ਮਸ਼ਹੂਰ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਗੀਤਇੰਡਸਟਰੀ ਨੂੰ ਦਿੱਤੇ ਹਨ ।ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰਦੇ ਹੋਏ ਵੀ ਦਿਖਾਈ ਦਿੱਤੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network