'ਹੈਲੋ ਹੈਲੋ' ਦੇ ਨਾਲ ਰਾਜਵੀਰ ਜਵੰਦਾ ਸਰੋਤਿਆਂ ਦੇ ਹੋਣਗੇ ਰੁਬਰੂ ,ਵੇਖੋ ਗੀਤ ਦਾ ਟੀਜ਼ਰ 

Reported by: PTC Punjabi Desk | Edited by: Shaminder  |  November 13th 2018 09:16 AM |  Updated: November 13th 2018 09:16 AM

'ਹੈਲੋ ਹੈਲੋ' ਦੇ ਨਾਲ ਰਾਜਵੀਰ ਜਵੰਦਾ ਸਰੋਤਿਆਂ ਦੇ ਹੋਣਗੇ ਰੁਬਰੂ ,ਵੇਖੋ ਗੀਤ ਦਾ ਟੀਜ਼ਰ 

ਰਾਜਵੀਰ ਜਵੰਦਾ ਜਲਦ ਲੈ ਕੇ ਆ ਰਹੇ ਨੇ ਆਪਣਾ ਨਵਾਂ ਗੀਤ 'ਹੈਲੋ ਹੈਲੋ' । ਇਸ ਗੀਤ ਦਾ ਟੀਜ਼ਰ ਜਾਰੀ ਜੋ ਚੁੱਕਿਆ ਹੈ । ਇਸ ਗੀਤ ਦੇ ਬੋਲ ਪਨਜੀਤ ਸ਼ੇਰਪੁਰ ਨੇ ਲਿਖੇ ਨੇ ਜਦਕਿ ਗੀਤ ਨੂੰ ਆਪਣੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਮਿਕਸ ਸਿੰਘ ਨੇ ਅਤੇ ਡਾਇਰੈਕਸ਼ਨ ਦਿੱਤੀ ਹੈ ਜੋਸਨ ਸੰਦੀਪ ਨੇ । ਇਸ ਗੀਤ ਦਾ ਫਿਲਹਾਲ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਜਦਕਿ ਇਹ ਗੀਤ 19 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਜਦਕਿ ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਜਗਜੀਤਪਾਲ ਸਿੰਘ ਨੇ ।

ਹੋਰ ਵੇਖੋ :ਆਖਿਰ ਕਿਊ ਨਹੀਂ ਲੱਗਦਾ ਰਾਜਵੀਰ ਜਵੰਦਾ ਦਾ ਦਿਲ

https://www.youtube.com/watch?v=QOsmJwMrtFk&feature=youtu.be

ਗੀਤ ਦੇ ਟੀਜ਼ਰ 'ਚ ਲਗਜ਼ਰੀ ਲਾਈਫ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਪਰ ਅਸਲ 'ਚ ਇਹ ਗੀਤ ਕਿਸ 'ਤੇ ਅਧਾਰਿਤ ਹੈ ਇਸ ਦਾ ਖੁਲਾਸਾ ਨਹੀਂ ਹੋ ਸਕਿਆ ,ਪਰ ਗੀਤ ਦੇ ਟਾਈਟਲ 'ਹੈਲੋ ਹੈਲੋ' ਨੂੰ ਵੇਖ ਕੇ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ 'ਚ ਲਗਜ਼ਰੀ ਲਾਈਫ ਦੇ ਨਾਲ ਨਾਲ ਰੋਮਾਂਸ ਨੂੰ ਵੀ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਵੇਖੋ :ਰਾਜਵੀਰ ਜਵੰਦਾ ਨੇ ‘ਕਿਸਮਤ’ ਦੀ ਸਟਾਰਕਾਸਟ ਨੂੰ ਦਿੱਤੀ ਵਧਾਈ

RAJVEER JWANDA SONG HELLO HELLO RAJVEER JWANDA SONG HELLO HELLO

ਪਰ ਅਸਲ 'ਚ ਗੀਤ 'ਚ ਇਹੀ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਦਾ ਖੁਲਾਸਾ ਤਾਂ ਗੀਤ ਦੇ ਰਿਲੀਜ਼ ਯਾਨੀ ਕਿ ਉੱਨੀ ਨਵੰਬਰ ਨੂੰ ਹੀ ਪਤਾ ਲੱਗ ਸਕੇਗਾ । ਪਰ ਰਾਜਵੀਰ ਜਵੰਦਾ ਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਸਰੋਤਿਆਂ ਨੂੰ ਇਸ ਵਾਰ ਉਨ੍ਹਾਂ ਦਾ ਇਹ ਗੀਤ ਪਸੰਦ ਆਏਗਾ ।ਤੁਸੀਂ ਵੀ ਮਨੋਰੰਜਨ ਨਾਲ ਭਰਪੂਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਜੁੜੇ ਰਹੋ ਪੀਟੀਸੀ ਪੰਜਾਬੀ ਨਾਲ ।

ਹੋਰ ਵੇਖੋ: ਦਿਲ ਵਿੱਚ ਹੈ ਦੇਸ਼ ਭਗਤੀ ਦਾ ਜਜ਼ਬਾ, ਰਾਜਵੀਰ ਜਵੰਦਾ ਹਨ ਅਸਲ ਜਿੰਦਗੀ ਵਿਚ ਵੀ ਹੀਰੋ

 NEW SONG HELLO HELLO TEASER
NEW SONG HELLO HELLO TEASER

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network