ਹਾਰਬੀ ਸੰਘਾ ਬਚਪਨ ਦੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਬੱਚਿਆਂ ਨਾਲ ਬੱਚੇ ਬਣੇ, ਖੇਡੀ ਪਿੰਡਾਂ ਵਾਲੀ ਖੇਡ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  April 05th 2019 11:33 AM |  Updated: April 05th 2019 11:33 AM

ਹਾਰਬੀ ਸੰਘਾ ਬਚਪਨ ਦੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਬੱਚਿਆਂ ਨਾਲ ਬੱਚੇ ਬਣੇ, ਖੇਡੀ ਪਿੰਡਾਂ ਵਾਲੀ ਖੇਡ, ਦੇਖੋ ਵੀਡੀਓ

ਹਾਰਬੀ ਸੰਘਾ ਜਿਹੜੇ ਪੰਜਾਬੀ ਇੰਡਸਟਰੀ ਦੇ ਹਰਮਨ ਪਿਆਰੇ ਕਾਮੇਡੀ ਕਲਾਕਾਰਾਂ ਚੋਂ ਇੱਕ ਹਨ। ਜਿਨ੍ਹਾਂ ਨੇ ਆਪਣੀ ਸਾਦਗੀ ਵਾਲੀ ਅਦਾਕਾਰੀ ਨਾਲ ਪੰਜਾਬੀ ਫ਼ਿਲਮਾਂ ‘ਚ ਆਪਣਾ ਵੱਖਰਾ ਹੀ ਮੁਕਾਮ ਹਾਸਿਲ ਕਰ ਲਿਆ ਹੈ। ਹਾਰਬੀ ਸੰਘਾ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ।

View this post on Instagram

 

25 sal bad bantay khelay bohat injoy kita # ymla film de set

A post shared by harby sangha (@harbysangha) on

ਹੋਰ ਵੇਖੋ:ਗੂਗਲ ਨੇ ਡੂਡਲ ਬਣਾ ਕੇ ਬਾਲੀਵੁੱਡ ਅਭਿਨੇਤਰੀ ਮਧੂਬਾਲਾ ਨੂੰ ਕੀਤਾ ਯਾਦ, ਜਾਣੋ ਕਿਵੇਂ ਪਿਆ ਸੀ ਮਧੂਬਾਲਾ ਨਾਮ

ਹਾਰਬੀ ਸੰਘਾ ਨੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘25 ਸਾਲ ਬਾਅਦ ਬੰਟੇ ਖੇਡੇ ਨੇ ਬਹੁਤ ਇੰਜੁਆਏ ਕੀਤਾ..’। ਵੀਡੀਓ ‘ਚ ਦੇਖ ਸਕਦੇ ਹੋ ਹਾਰਬੀ ਸੰਘਾ ਬਚਪਨ ਨੂੰ ਯਾਦ ਕਰਦੇ ਹੋਏ ਕਿਵੇਂ ਬੱਚਿਆਂ ਨਾਲ ਬੱਚੇ ਬਣੇ ਹੋਏ ਨੇ। ਉਨ੍ਹਾਂ ਨੇ ਬੱਚਿਆਂ ਨਾਲ ਮਿਲ ਕੇ ਪੰਜਾਬ ਦੀ ਹਰਮਨ ਪਿਆਰੀ ਲੋਕ ਖੇਡ ਬੰਟੇ ਖੇਡਦੇ ਹੋਏ ਨਜ਼ਰ ਆ ਰਹੇ ਹਨ।

View this post on Instagram

 

Yamla film de set te bai @rajvirjawandaofficial # ghaint ah bai

A post shared by harby sangha (@harbysangha) on

ਜੇ ਗੱਲ ਕਰੀਏ ਹਾਰਬੀ ਸੰਘਾ ਦੇ ਵਰਕ ਫਰੰਟ ਦੀ ਤਾਂ ਉਹ ਅੱਜ ਕੱਲ ਯਮਲਾ ਫ਼ਿਲਮ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਹਨ। ਇਸ ਤੋਂ ਇਲਾਵਾ ਹਾਰਬੀ ਸੰਘਾ ‘ਯਾਰੇ ਵੇ’, ‘ਮੰਜੇ ਬਿਸਤਰੇ 2’, ‘ਭਾਖੜਾ’, ‘ਨਿੱਕਾ ਜ਼ੈਲਦਾਰ 3’, ‘ਜਿੰਦ ਜਾਨ’ ਆਦਿ ਕਈ ਫ਼ਿਲਮਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network