ਗੀਤਾ ਬਸਰਾ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਨਵਜੰਮੇ ਪੁੱਤਰ ਦੀ ਪਿਆਰੀ ਜਿਹੀ ਤਸਵੀਰ, ਭੈਣ-ਭਰਾ ਦੀ ਇਹ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

Reported by: PTC Punjabi Desk | Edited by: Lajwinder kaur  |  July 26th 2021 12:41 PM |  Updated: July 26th 2021 12:41 PM

ਗੀਤਾ ਬਸਰਾ ਨੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਨਵਜੰਮੇ ਪੁੱਤਰ ਦੀ ਪਿਆਰੀ ਜਿਹੀ ਤਸਵੀਰ, ਭੈਣ-ਭਰਾ ਦੀ ਇਹ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਤੇ ਕ੍ਰਿਕੇਟਰ ਹਰਭਜਨ ਸਿੰਘ ਜੋ ਕਿ ਕੁਝ ਦਿਨ ਪਹਿਲਾਂ ਹੀ ਦੂਜੀ ਵਾਰ ਮਾਪੇ ਬਣੇ ਨੇ। ਉਨ੍ਹਾਂ ਦਾ ਘਰ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਦੇ ਨਾਲ ਗੂੰਜ ਰਿਹਾ ਹੈ। ਅਜਿਹੇ 'ਚ ਗੀਤਾ ਬਸਰਾ ਨੇ ਆਪਣੇ ਪੁੱਤਰ ਦੀ ਪਹਿਲੀ ਵਾਰ ਪਿਆਰੀ ਜਿਹੀ ਝਲਕ ਸਾਂਝੀ ਕੀਤੀ ਹੈ।

Geeta and Harbhajan image source-instagram

ਹੋਰ ਪੜ੍ਹੋ : ‘ਮਜ਼ਾਕ ਥੋੜੀ ਐ’ ਐਲਬਮ ਦੀ ਇੰਟਰੋ ਵੀਡੀਓ ਛਾਇਆ ਟਰੈਂਡਿੰਗ ‘ਚ, ਆਰ ਨੇਤ ਬਿਆਨ ਕਰ ਰਹੇ ਨੇ ਕਾਮਯਾਬੀ ਲਈ ਕੀਤੇ ਆਪਣੇ ਸੰਘਰਸ਼ ਨੂੰ

ਹੋਰ ਪੜ੍ਹੋ : ਧਰਮਿੰਦਰ ਨੇ ਆਪਣੀ ਸਮੁੰਦਰੀ ਕੰਢੇ ‘ਤੇ ਬੈਠਿਆ ਦਾ ਇੱਕ ਪੁਰਾਣਾ ਫੋਟੋ ਸਾਂਝਾ ਕਰਦੇ ਕਿਹਾ- ‘ਸੁਫ਼ਨਿਆਂ ਦੇ ਸ਼ਹਿਰ ਵਿੱਚ…’

inside image of geeta basra shared his son first image with fans image source-instagram

ਜੀ ਹਾਂ ਉਨ੍ਹਾਂ ਨੇ ਆਪਣੇ ਬੇਟੇ ਦੇ ਨਾਂਅ ਦਾ ਖੁਲਾਸਾ ਕਰਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਵੱਡੀ ਭੈਣ ਹਿਨਾਇਆ ਹੀਰ ਨੇ ਆਪਣੇ ਭਰਾ ਨੂੰ ਗੋਦੀ ਚੁੱਕਿਆ ਹੋਇਆ ਹੈ। ਕੈਪਸ਼ਨ ‘ਚ ਗੀਤਾ ਨੇ ਲਿਖਿਆ ਹੈ- ‘Introducing ਹੀਰ ਕਾ ਵੀਰ..Jovan Veer Singh Plaha’ । ਇਸ ਪੋਸਟ ਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਵਧਾਈ ਦੇ ਰਹੇ ਨੇ। ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਨੇ। ਹਲਾਂਕਿ ਤਸਵੀਰ 'ਚ ਭੱਜੀ ਦੇ ਪੁੱਤਰ ਦਾ ਚਿਹਰਾ ਨਹੀਂ ਦਿਖ ਰਿਹਾ ਹੈ। ਪਰ ਇਹ ਪਿਆਰੀ ਜਿਹੀ ਤਸਵੀਰ ਹਰ ਇੱਕ ਨੂੰ ਪਸੰਦ ਆ ਰਹੀ ਹੈ।

Harbhajan Singh Baby Boy pp image source-instagram

ਹਰਭਜਨ ਅਤੇ ਗੀਤਾ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਦੋਵਾਂ ਨੇ ਇੱਕ ਦੂਜੇ ਨੂੰ ਲੰਬੇ ਸਮੇਂ ਤੱਕ ਡੇਟਿੰਗ ਕਰਨ ਤੋਂ ਬਾਅਦ 29 ਅਕਤੂਬਰ 2015 ਨੂੰ ਵਿਆਹ ਕਰਵਾ ਲਿਆ ਸੀ। ਦੋਵਾਂ ਦੀ ਲਵ ਸਟੋਰੀ ਕਿਸੇ ਹਿੰਦੀ ਫ਼ਿਲਮ ਤੋਂ ਘੱਟ ਨਹੀਂ ਸੀ।

 

 

 

View this post on Instagram

 

A post shared by Geeta Basra (@geetabasra)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network