ਹਰਭਜਨ ਮਾਨ ਨੇ ਕੋਪਨਹੈਗਨ ਦੇ ਗੁਰਦੁਆਰਾ ਸਾਹਿਬ 'ਚ ਆਪਣੇ ਪੁੱਤਰ ਨਾਲ ਕੀਤਾ ਸ਼ਬਦ ਗਾਇਨ 

Reported by: PTC Punjabi Desk | Edited by: Shaminder  |  April 01st 2019 09:52 AM |  Updated: April 01st 2019 09:56 AM

ਹਰਭਜਨ ਮਾਨ ਨੇ ਕੋਪਨਹੈਗਨ ਦੇ ਗੁਰਦੁਆਰਾ ਸਾਹਿਬ 'ਚ ਆਪਣੇ ਪੁੱਤਰ ਨਾਲ ਕੀਤਾ ਸ਼ਬਦ ਗਾਇਨ 

ਹਰਭਜਨ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।ਇਸ ਵੀਡੀਓ 'ਚ ਉਹ ਆਪਣੇ ਪੁੱਤਰ ਅਵਕਾਸ਼ ਮਾਨ ਦੇ ਨਾਲ ਨਜ਼ਰ ਆ ਰਹੇ ਨੇ । ਉਹ ਕੋਪਨਹੈਗਨ 'ਚ ਆਪਣੇ ਪੁੱਤਰ ਨਾਲ ਸ਼ਬਦ ਗਾਇਨ ਕਰ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹੋਇਆ ਹਰਭਜਨ ਮਾਨ ਨੇ ਲਿਖਿਆ "While on our family vacation in Copenhagen, we had the honour of visiting the city’s Gurudwara Sahib and the opportunity to sing our family’s favourite shabad along with my son "

ਹੋਰ ਵੇਖੋ:ਹਰਭਜਨ ਮਾਨ ਨੇ ਪੀਟੀਸੀ ਪੰਜਾਬੀ ਨਾਲ ਫ਼ਿਲਮ ਪੀ.ਆਰ.ਬਾਰੇ ਕੀਤੀ ਖ਼ਾਸ ਗੱਲਬਾਤ, ਦੇਖੋ ਵੀਡਿਓ

https://www.instagram.com/p/BvrB0POhpSL/

ਦੱਸ ਦਈਏ ਕਿ ਹਰਭਜਨ ਮਾਨ ਦੇ ਪੁੱਤਰ ਅਵਕਾਸ਼ ਮਾਨ ਦਾ ਇਹ ਸ਼ਬਦ ਫੇਵਰੇਟ ਹੈ ਅਤੇ ਉਹ ਬਚਪਨ ਤੋਂ ਇਸ ਸ਼ਬਦ ਦਾ ਗਾਇਨ ਕਰਦੇ ਆ ਰਹੇ ਹਨ । ਦੱਸ ਦਈਏ ਕਿ

ਹਰਭਜਨ ਮਾਨ ਆਪਣੀ ਫ਼ਿਲਮ ਪੀ.ਆਰ. ਦੇ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਜਲਦ ਹੀ ਹਾਜ਼ਰੀ ਲਗਵਾਉਣ ਜਾ ਰਹੇ ਨੇ । ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਨਵੀਂ ਅਦਾਕਾਰਾ ਨਜ਼ਰ ਆਉੇਣਗੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network