BEST RELIGIOUS SONG (TRADITIONAL) ਦੀ ਕੈਟਾਗਿਰੀ ‘ਚ ‘Har Naam Suhavi’ ਤੇ ‘Ek Bhori Darshan Deejai’ ਨੇ ਜਿੱਤਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020

Reported by: PTC Punjabi Desk | Edited by: Lajwinder kaur  |  November 02nd 2020 06:56 PM |  Updated: November 02nd 2020 06:58 PM

BEST RELIGIOUS SONG (TRADITIONAL) ਦੀ ਕੈਟਾਗਿਰੀ ‘ਚ ‘Har Naam Suhavi’ ਤੇ ‘Ek Bhori Darshan Deejai’ ਨੇ ਜਿੱਤਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਆਨਲਾਈਨ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ । ਇਸ ਅਵਾਰਡ ਪ੍ਰੋਗਰਾਮ ‘ਚ ਧਾਰਮਿਕ ਗੀਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ ।Har Naam Suhavi- Bhai Lakhwinder singh Ji BEST RELIGIOUS SONG  (TRADITIONAL) ਦੀ ਕੈਟਾਗਿਰੀ ‘ਚ ਭਾਈ ਲਖਵਿੰਦਰ ਸਿੰਘ ਜੀ (ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ) ਦੇ ਧਾਰਮਿਕ ਗੀਤ ‘Har Naam Suhavi’ ਤੇ ਭਾਈ ਅਮਰਜੀਤ ਸਿੰਘ( ਪਟਿਆਲੇ ਵਾਲੇ ) ‘Ek Bhori Darshan Deejai’ ਧਾਰਮਿਕ ਗੀਤਾਂ ਨੂੰ ਸਨਮਾਨਿਤ ਕੀਤਾ ਗਿਆ ਹੈ ।

Ek Bhori Darshan Deejai- Bhai Amarjeet Singh (Patiala wale)

ਜੇ ਤੁਸੀਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਨੂੰ ਮੁੜ ਤੋਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਸ਼ਾਮ ਸੱਤ ਵੱਜੇ ਤੁਸੀਂ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਉੱਤੇ ਦੇਖ ਸਕਦੇ ਹੋ ।

pma fb


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network