ਬੈਸਟ ਫੋਕ ਪੌਪ ਵੋਕਲਿਸਟ-ਫੀਮੇਲ ਕੈਟਾਗਿਰੀ ‘ਚ ਗੁਰਲੇਜ਼ ਅਖਤਰ ਨੂੰ ਮਿਲਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020

Reported by: PTC Punjabi Desk | Edited by: Shaminder  |  November 02nd 2020 06:10 PM |  Updated: November 02nd 2020 06:10 PM

ਬੈਸਟ ਫੋਕ ਪੌਪ ਵੋਕਲਿਸਟ-ਫੀਮੇਲ ਕੈਟਾਗਿਰੀ ‘ਚ ਗੁਰਲੇਜ਼ ਅਖਤਰ ਨੂੰ ਮਿਲਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਕਈ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ।ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ ।ਬੈਸਟ ਫੋਕ ਪੌਪ ਵੋਕਲਿਸਟ ਫੀਮੇਲ ‘ਚ ਕਈ ਗਾਇਕਾਵਾਂ ਨੂੰ ਨੌਮੀਨੇਟ ਕੀਤਾ ਗਿਆ ਸੀ ।

gurlej gurlej

ਉਨ੍ਹਾਂ ਵਿੱਚੋਂ ਹੀ ਇੱਕ ਨੇ ਗਾਇਕਾ ਗੁਰਲੇਜ ਅਖਤਰ ।ਜਿਨ੍ਹਾਂ ਦੇ ਗੀਤ ‘ਕੋਰਟ ਮੈਰਿਜ’ ਬੈਸਟ ਫੋਕ ਪੌਪ ਵੋਕਲਿਸਟ ਫੀਮੇਲ ਕੈਟਾਗਿਰੀ ‘ਚ ਸ਼ਾਮਿਲ ਕੀਤਾ ਗਿਆ ਸੀ ।

ਹੋਰ ਪੜ੍ਹੋ : ਬੈਸਟ ਰੋਮਾਂਟਿਕ ਸੌਂਗ ਕੈਟਾਗਿਰੀ ‘ਚ ਗੁਰਨਾਮ ਭੁੱਲਰ ਨੂੰ ਮਿਲਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020

ptc punjabi music awards 2020ਦੱਸ ਦਈਏ ਕਿ ਗੁਰਲੇਜ ਅਖਤਰ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਬੈਸਟ ਫੋਕ ਪੌਪ ਵੋਕਲਿਸਟ-ਫੀਮੇਲ ਕੈਟਾਗਿਰੀ ‘ਚ ਗੁਰਲੇਜ ਅਖਤਰ ਨੂੰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਨਾਲ ਸਨਮਾਨਿਤ ਕੀਤਾ ਗਿਆ ਹੈ ।ਦੱਸ ਦਈਏ ਕਿ ਇਸ ਵਾਰ ਇਹ ਅਵਾਰਡ ਸ਼ੋਅ ਆਨਲਾਈਨ ਕਰਵਾਇਆ ਗਿਆ ਹੈ ।

PTC Punjabi Music Awards 2020

ਜਿਸ ‘ਚ ਪੰਜਾਬੀ ਇੰਡਸਟਰੀ ਨੂੰ ਬਿਹਤਰੀਨ ਸੰਗੀਤ ਦੇਣ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network