ਗੌਨੇਆਣੇ ਵਾਲੇ ਅੰਮ੍ਰਿਤ ਮਾਨ ਦਾ ਗੀਤ ਗੌਰਿੱਲਾ ਵਾਰ ਪਾ ਰਿਹਾ ਹੈ ਧੁੱਮਾਂ

Reported by: PTC Punjabi Desk | Edited by: PTC Buzz  |  November 14th 2017 09:32 AM |  Updated: November 14th 2017 09:32 AM

ਗੌਨੇਆਣੇ ਵਾਲੇ ਅੰਮ੍ਰਿਤ ਮਾਨ ਦਾ ਗੀਤ ਗੌਰਿੱਲਾ ਵਾਰ ਪਾ ਰਿਹਾ ਹੈ ਧੁੱਮਾਂ

ਗੌਨੇਆਣੇ ਵਾਲੇ ਅੰਮ੍ਰਿਤ ਮਾਨ (Amrit Maan) ਦਾ ਗੀਤ ਗੌਰਿੱਲਾ ਵਾਰ ਰਿਲੀਜ਼ ਹੋਏ ਨੂੰ ਲੱਗਭੱਗ 1 ਮਹੀਨਾ ਹੋ ਗਿਆ ਹੈ |

ਪਰ ਇਸ ਗੀਤ ਦਾ ਜਾਦੂ ਅੱਜੇ ਤੱਕ ਸੰਗੀਤ ਪ੍ਰੇਮੀਆਂ ਦੇ ਸਿਰ ਚੜ੍ਹ ਬੋਲ ਰਿਹਾ ਹੈ | ਜਿੱਥੇ ਵੀ ਵੇਖੋ ਇਹ ਗੀਤ ਆਮ ਸੁਨਣ ਨੂੰ ਮਿਲ ਜਾਂਦਾ ਹੈ | ਪਾਰਟੀਆਂ, ਵਿਆਹਾਂ, ਡੀ.ਜੇ ਤੇ ਤਾਂ ਇਸ ਗੀਤ ਦੀ ਖਾਸ ਮੰਗ ਹੁੰਦੀ ਹੈ | ਵੈਸੇ ਜੇ ਗੱਲ ਕੀਤੀ ਜਾਵੇ ਇਸ ਦੇ ਯੂ-ਟਿਊਬ ਵਿਊਜ਼ ਦੀ ਤਾਂ ਤੁਹਾਨੂੰ ਦੱਸ ਦੇਈਏ ਕੇ ਇਸ ਦੇ ਯੂ-ਟਿਊਬ ਵਿਊਜ਼ 13 ਲੱਖ ਪਾਰ ਕਰ ਗਏ ਨੇ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network