ਪੰਜਾਬੀ ਡਾਇਰੈਕਟਰ ਬਲਜੀਤ ਸਿੰਘ ਦਿਓ ਦਾ ਇਹ ਅੰਦਾਜ਼ ਹਰ ਇੱਕ ਨੂੰ ਕਰ ਰਿਹਾ ਹੈ ਹੈਰਾਨ, ਦੇਖੋ ਕਿਵੇਂ ਗਿੱਪੀ ਗਰੇਵਾਲ ਦੇ ਗੀਤ ‘ਤੇ ਡਾਂਸ ਕਰਕੇ ਬੰਨਿਆ ਰੰਗ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  August 03rd 2021 03:42 PM |  Updated: August 03rd 2021 03:42 PM

ਪੰਜਾਬੀ ਡਾਇਰੈਕਟਰ ਬਲਜੀਤ ਸਿੰਘ ਦਿਓ ਦਾ ਇਹ ਅੰਦਾਜ਼ ਹਰ ਇੱਕ ਨੂੰ ਕਰ ਰਿਹਾ ਹੈ ਹੈਰਾਨ, ਦੇਖੋ ਕਿਵੇਂ ਗਿੱਪੀ ਗਰੇਵਾਲ ਦੇ ਗੀਤ ‘ਤੇ ਡਾਂਸ ਕਰਕੇ ਬੰਨਿਆ ਰੰਗ, ਦੇਖੋ ਵੀਡੀਓ

ਇੱਕ ਸਫਲ ਫ਼ਿਲਮ ਦੇ ਪਿੱਛੇ ਬਹੁਤ ਸਾਰੇ ਲੋਕ ਜੁੜੇ ਹੁੰਦੇ ਨੇ। ਇੱਕ ਬਹੁਤ ਹੀ ਖ਼ਾਸ ਸਖ਼ਸ ਹੁੰਦਾ ਹੈ ਜੋ ਕਿ ਜ਼ਿਆਦਾਤਰ ਹਮੇਸ਼ ਪਰਦੇ ਤੇ ਕੈਮਰੇ ਦੇ ਪਿੱਛੇ ਰਹਿੰਦਾ ਹੈ। ਜੀ ਹਾਂ ਉਹ ਹੁੰਦਾ ਹੈ ਫ਼ਿਲਮ ਦਾ ਡਾਇਰੈਕਟਰ। ਅੱਜ ਤੁਹਾਨੂੰ ਪੰਜਾਬੀ ਫ਼ਿਲਮਾਂ ਦੇ ਨਾਮੀ ਡਾਇਰੈਕਟਰ ਬਲਜੀਤ ਸਿੰਘ ਦਿਓ ਦੀ ਇੱਕ ਮਜ਼ੇਦਾਰ ਵੀਡੀਓ ਦਿਖਾਉਣ ਜਾ ਰਹੇ ਹਾਂ।

gippy and baljit singh deo; Image Source: instagram

ਹੋਰ ਪੜ੍ਹੋ : ਅਦਾਕਾਰਾ ਅੰਮ੍ਰਿਤਾ ਰਾਓ ਨੇ ਆਪਣੇ 9 ਮਹੀਨਿਆਂ ਦੇ ਪੁੱਤਰ ਵੀਰ ਅਤੇ ਪਤੀ ਅਨਮੋਲ ਨਾਲ ਪਹਿਲੀ ਪਰਿਵਾਰਕ ਤਸਵੀਰ ਕੀਤੀ ਸਾਂਝੀ

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਇਹ ਤਸਵੀਰ, ਜੱਸ ਬਾਜਵਾ ਨੇ ਗਾਇਕ ਬੱਬੂ ਮਾਨ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਫੋਟੋ

singer gippy garewal shared baljit singh deo Image Source: instagram

ਇਸ ਵੀਡੀਓ ‘ਚ ਬਲਜੀਤ ਸਿੰਘ ਦਿਓ ਗਿੱਪੀ ਗਰੇਵਾਲ ਦੇ ਗੀਤ Ishq Zehreela ਉੱਤੇ ਫਨੀ ਅੰਦਾਜ਼ 'ਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਗਿੱਪੀ ਗਰੇਵਾਲ ਨੇ ਆਪਣੇ ਇੰਟਾਗ੍ਰਾਮ ਰੀਲ ਵਿੱਚ ਪੋਸਟ ਕੀਤਾ ਹੈ। ਗਿੱਪੀ ਗਰੇਵਾਲ ਨੇ ਇਸ ਵੀਡੀਓ ਨੂੰ ਪੋਸਟ ਕਰਕਦੇ ਹੋਏ ਲਿਖਿਆ ਹੈ- ‘ਖੁਸ਼ੀਆਂ ਬੀਜ ਜਵਾਨਾਂ..ਹਾਸੇ ਉੱਗਣਗੇ

?..ਦਿਲ ਹੋਣਾ ਚਾਹੀਦਾ ਜਵਾਨ,ਉਮਰਾਂ ‘ਚ ਕੀ ਰੱਖਿਆ ?

Love you @bal_deo bhaji ? Always on ?

#limitededition’। ਇਸ ਵੀਡੀਓ ਉੱਤੇ ਪੰਜਾਬੀ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੇ ਵੀ ਕਮੈਂਟ ਕਰਕੇ ਫਨੀ ਪ੍ਰਤੀਕਿਰਿਆ ਦਿੱਤੀ ਹੈ।

inside image of bljit singh deo and gippy grewal Image Source: instagram

ਜੇ ਗੱਲ ਕਰੀਏ ਬਲਜੀਤ ਸਿੰਘ ਦਿਓ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਲਗਪਗ ਹਰ ਕਲਾਕਾਰ ਨੂੰ ਆਪਣੇ ਕੈਮਰੇ 'ਚ ਕੈਦ ਕਰ ਚੁੱਕੇ ਨੇ। ਬਲਜੀਤ ਸਿੰਘ ਦਿਓ ਇੱਕ ਮਸ਼ਹੂਰ ਪੰਜਾਬੀ ਮਿਊਜ਼ਿਕ ਵੀਡੀਓ ਡਾਇਰੈਕਟਰ ਦੇ ਨਾਲ-ਨਾਲ ਪੰਜਾਬੀ ਫਿਲਮਾਂ ਦਾ ਡਾਇਰੈਕਟਰ ਵੀ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਪੰਜਾਬੀ ਸਿਨੇਮਾ ਨੂੰ ਦਿੱਤੀਆਂ ਨੇ।

 

View this post on Instagram

 

A post shared by ????? ?????? (@gippygrewal)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network