ਗਿੱਪੀ ਗਰੇਵਾਲ ਤੇ ਕੁਲਰਾਜ ਰੰਧਾਵਾ ਨੇ ਅਲੀਗੜ੍ਹ ‘ਚ ਹੋਏ ਢਾਈ ਸਾਲਾ ਬੱਚੀ ਦੇ ਬੇਰਹਿਮ ਕਤਲ ‘ਤੇ ਜ਼ਾਹਿਰ ਕੀਤਾ ਗੁੱਸਾ

Reported by: PTC Punjabi Desk | Edited by: Lajwinder kaur  |  June 08th 2019 11:10 AM |  Updated: June 08th 2019 11:10 AM

ਗਿੱਪੀ ਗਰੇਵਾਲ ਤੇ ਕੁਲਰਾਜ ਰੰਧਾਵਾ ਨੇ ਅਲੀਗੜ੍ਹ ‘ਚ ਹੋਏ ਢਾਈ ਸਾਲਾ ਬੱਚੀ ਦੇ ਬੇਰਹਿਮ ਕਤਲ ‘ਤੇ ਜ਼ਾਹਿਰ ਕੀਤਾ ਗੁੱਸਾ

ਅਕਸਰ ਬਾਲੀਵੁੱਡ ਤੇ ਪਾਲੀਵੁੱਡ ਸਿਤਾਰੇ ਅਹਿਮ ਮੁੱਦਿਆਂ 'ਤੇ ਆਪਣੀ ਗੱਲ ਬੇਬਾਕੀ ਨਾਲ ਰੱਖਦੇ ਨਜ਼ਰ ਆਉਂਦੇ ਨੇ। ਇਨਸਾਨੀਅਤ ਨੂੰ ਸ਼ਰਮਸਾਰ ਵਾਲੀ ਅਜਿਹੀ ਇੱਕ ਘਟਨਾ ਦੇ ਖ਼ਿਲਾਫ਼ ਇਕਜੁੱਟ ਹੋਏ ਨਜ਼ਰ ਆ ਰਹੇ ਨੇ ਬਾਲੀਵੁੱਡ ਤੇ ਪਾਲੀਵੁੱਡ ਦੇ ਕਲਾਕਾਰ।

 

ਹੋਰ ਵੇਖੋ: ਆਰ ਨੇਤ ਦੇ ਗੀਤ ‘ਡਿਫਾਲਟਰ’ ਨੇ ਪਾਰ ਕੀਤਾ ‘100 ਮਿਲੀਅਨ’ ਦਾ ਅੰਕੜਾ, ਪੋਸਟ ਪਾ ਕੇ ਸਾਂਝੀ ਕੀਤੀ ਖੁਸ਼ੀ

ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਹੈ ਜਿੱਥੇ ਢਾਈ ਸਾਲ ਦੀ ਬੱਚੀ ਦੀ ਹੱਤਿਆ ਦੀ ਘਟਨਾ ਨੇ  ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਕਾਰਨ ਫ਼ਿਲਮੀ ਜਗਤ ਦੇ ਸਿਤਾਰਿਆਂ 'ਚ ਵੀ ਰੋਹ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬੀ ਸਿਤਾਰਿਆਂ ਨੇ ਟਵੀਟ ਕਰ ਕੇ ਇਸ ਖ਼ਿਲਾਫ਼ ਇਨਸਾਫ਼ ਲਈ ਆਵਾਜ਼ ਚੁੱਕੀ ਹੈ। ਪੰਜਾਬੀ ਫ਼ਿਲਮੀ ਜਗਤ ਦੇ ਸੈਲੇਬਸ ਨੇ ਗੁੱਸਾ ਜ਼ਹਿਰ ਕੀਤਾ ਹੈ।

 

ਗਿੱਪੀ ਗਰੇਵਾਲ ਨੇ ਵੀ ਅਕਸ਼ੇ ਕੁਮਾਰ ਦੇ ਟਵੀਟ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਬੱਚੀ ਲਈ ਨਿਆਂ ਦੀ ਮੰਗ ਕੀਤੀ ਹੈ। ਉੱਧਰ ਕੁਲਰਾਜ ਰੰਧਾਵਾ ਨੇ ਵੀ ਟਵੀਟ ਕਰਕੇ ਆਪਣਾ ਰੋਹ ਜ਼ਾਹਿਰ ਕਰਦੇ ਹੋਇਆ ਲਿਖਿਆ ਹੈ, ‘We, Indians.. in our country worship, gods and goddesses .. our land is called Bharat ‘mata’, but the irony is that we still live in a society where a 2 year old girl child is raped and murdered. We don’t slaughter cows, but we ...’


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network