ਗੀਤਾ ਬਸਰਾ ਨੇ ਕੀਤਾ ਖੁਲਾਸਾ, ਵਿਆਹ ਤੋਂ ਬਾਅਦ ਕਿਉਂ ਐਕਟਿੰਗ ਤੋਂ ਬਣਾਈ ਦੂਰੀ

Reported by: PTC Punjabi Desk | Edited by: Shaminder  |  April 16th 2021 11:43 AM |  Updated: April 16th 2021 11:51 AM

ਗੀਤਾ ਬਸਰਾ ਨੇ ਕੀਤਾ ਖੁਲਾਸਾ, ਵਿਆਹ ਤੋਂ ਬਾਅਦ ਕਿਉਂ ਐਕਟਿੰਗ ਤੋਂ ਬਣਾਈ ਦੂਰੀ

ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਜੁਲਾਈ ‘ਚ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਹਰਭਜਨ ਸਿੰਘ

ਦੇ ਨਾਲ ਵਿਆਹ ਤੋਂ ਬਾਅਦ ਗੀਤਾ ਨੇ ਐਕਟਿੰਗ ਤੋਂ ਦੂਰੀ ਬਣਾ ਲਈ ਸੀ । ਅਦਾਕਾਰਾ ਨੇ ਐਕਟਿੰਗ ਤੋਂ ਦੂਰੀ

ਕਿਉਂ ਬਣਾਈ ਇਸ ਬਾਰੇ ਖੁਲਾਸਾ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ‘ਚ ਕੀਤਾ ਸੀ । ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਔਰਤਾਂ ਨੂੰ ਆਪਣਾ ਪੈਸ਼ਨ ਇਉਂ ਹੀ ਨਹੀਂ ਛੱਡ ਦੇਣਾ ਚਾਹੀਦਾ, ਕੰਮ ਨਾਂ ਕਰਨਾ ਮੇਰਾ ਆਪਣਾ ਨਿੱਜੀ ਫੈਸਲਾ ਸੀ ।

Harbhajan Singh and Geeta Basra are going to be parents for second time image source Geeta Basra's instagram

ਹੋਰ ਪੜ੍ਹੋ : ਹੁਮਾ ਕੁਰੈਸ਼ੀ ਦੀ ਹਾਲੀਵੁੱਡ ਫ਼ਿਲਮ ‘ਆਰਮੀ ਆਫ਼ ਦ ਡੈੱਡ’ ਦਾ ਟ੍ਰੇਲਰ ਰਿਲੀਜ਼ 

Geeta Basra Image From Geeta Basra's Instagram

ਗੀਤਾ ਦਾ ਕਹਿਣਾ ਹੈ ਕਿ ਉਹ ਹਿਨਾਇਆ ਦੇ ਜਨਮ ਤੋਂ ਬਾਅਦ ਮਾਤ੍ਰਤਵ ਨੂੰ ਇਨਜੁਆਏ ਕਰ ਰਹੀ ਸੀ ਅਤੇ ਜਦੋਂ ਵੀ ਸਮਾਂ ਆਏਗਾ ਅਤੇ ਮੈਂ ਖੁਦ ਨੂੰ ਤਿਆਰ ਮਹਿਸੂਸ ਕਰਾਂਗੀ ਤਾਂ ਆਪਣੇ ਕੰਮ ‘ਤੇ ਜ਼ਰੂਰ ਵਾਪਸ ਆਵਾਂਗੀ ।

Geeta Basra Image From Geeta Basra's Instagram

ਦੱਸ ਦਈਏ ਕਿ ਗੀਤਾ ਬਸਰਾ ਅਤੇ ਹਰਭਜਨ ਸਿੰਘ ਦੂਜੀ ਵਾਰ ਮਾਪੇ ਬਣਨ ਜਾ ਰਹੇ ਹਨ ਅਤੇ ਦੂਜੇ ਬੱਚੇ ਨੂੰ

ਲੈ ਕੇ ਦੋਵੇਂ ਹੀ ਬਹੁਤ ਐਕਸਾਈਟਿਡ ਹਨ । ਇਸ ਤੋਂ ਪਹਿਲਾਂ ਅਦਾਕਾਰਾ ਮੁੰਬਈ ਦੇ ਕਿਸੇ ਕਲੀਨਿਕ ‘ਚ ਜਾਣ ਸਮੇਂ ਸਪਾਟ ਹੋਈ ।

 

View this post on Instagram

 

A post shared by Geeta Basra (@geetabasra)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network