ਜਾਣੋ ਗੈਰੀ ਸੰਧੂ ਦੁਆਰਾ ਖਿਚਵਾਈ ਇਸ ਤਸਵੀਰ ਦੇ ਪਿੱਛੇ ਦਾ ਸੱਚ
ਗੈਰੀ ਸੰਧੂ ਨੇ ਇਸ ਵਾਰ ਆਪਣਾ ਨਵਾਂ ਸਾਲ ਕੁਝ ਵੱਖਰੇ ਅੰਦਾਜ਼ ਵਿਚ ਮਨਾਇਆ | ਜਿਥੇ ਅਲੱਗ ਅਲੱਗ ਸਿਤਾਰੇ ਦੇ ਫੇਸਬੁੱਕ ਪੇਜ ਉਨ੍ਹਾਂ ਦੇ ਲਾਈਵ ਸ਼ੋਜ਼ ਦੀ ਵੀਡੀਓ ਦੇ ਨਾਲ ਭਰੀਆਂ ਹੋਇਆਂ ਦਿੱਖੀਆਂ ਉੱਥੇ ਹੀ ਗੈਰੀ ਸੰਧੂ ਨੇ ਸਾਰਿਆਂ ਨੂੰ ਨਵੇਂ ਸਾਲ ਦੀ ਮੁਬਾਰਕ ਇਕ ਖਾਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਿੱਤੀ |
ਇਸ ਤਸਵੀਰ ਦੇ ਵਿਚ ਗੈਰੀ ਸੰਧੂ ਗੁਲਾਬੀ ਕੁਈਨ ਜੈਸਮੀਨ ਸੇੰਡਲਸ ਤੇ ਸਟਾਰ ਕ੍ਰਿਕਟਰ ਸੁਰੇਸ਼ ਰੈਨਾ ਦੇ ਨਾਲ ਦਿਖੇ | ਹੁਣ ਗੁਲਾਬੀ ਕੁਈਨ, ਗੈਰੀ ਸੰਧੂ Garry Sandhu ਤੇ ਸੁਰੇਸ਼ ਰੈਨਾ ਕਿਥੇ ਤੇ ਕਿਊ ਮਿਲੇ ਇਹ ਤਾਂ ਸਾਨੂੰ ਨਹੀਂ ਪਤਾ, ਪਰ ਇਹ ਤਸਵੀਰ ਸੋਸ਼ਲ ਸਾਈਟ ਤੇ ਖੂਬ ਵਾਇਰਲ ਹੋ ਰਹੀ ਹੈ | ਤਾਂ ਜੇ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਇਸ ਤਸਵੀਰ ਦੇ ਪਿਛੇ ਦੀ ਕਹਾਣੀ ਤਾਂ ਫਿਰ ਫਟਾਫਟ ਮੈਸਜ ਕਰੋ ਗੈਰੀ ਸੰਧੂ ਨੂੰ ਤੇ ਸੁੰਨੋ ਖੁਦ ਉਨ੍ਹਾਂ ਦੀ ਜ਼ੁਬਾਨੀ !