ਫ਼ਿਲਮ ਪੈਡ ਮੈਨ ਦਾ ਪਹਿਲਾ ਗੀਤ ਹੋਇਆ ਜਾਰੀ

Reported by: PTC Punjabi Desk | Edited by: Gourav Kochhar  |  December 21st 2017 08:27 AM |  Updated: December 21st 2017 08:32 AM

ਫ਼ਿਲਮ ਪੈਡ ਮੈਨ ਦਾ ਪਹਿਲਾ ਗੀਤ ਹੋਇਆ ਜਾਰੀ

ਲਓ ਜੀ ਅਕਸ਼ੈ ਕੁਮਾਰ ਦੀ ਫਿਲਮ “ਪੈਡ ਮੈਨ Pad Man” ਦਾ ਪਹਿਲਾ ਗੀਤ ਹੋ ਗਿਆ ਹੈ ਰਿਲੀਜ਼ | ਸਮਾਜਕ ਸੁਨੇਹਾ ਨੂੰ ਦਿੰਦੀ ਕਹਾਣੀ ਤੇ ਅਧਾਰਿਤ ਇਹ ਫਿਲਮ ਟ੍ਰੇਲਰ ਰਿਲੀਜ਼ ਹੋਣ ਦੇ ਨਾਲ ਹੀ ਕਾਫ਼ੀ ਚਰਚਾ ਵਿੱਚ ਆ ਗਈ ਹੈ, ਹੁਣ ਇਸਦਾ ਪਹਿਲਾਂ ਗੀਤ ਰਿਲੀਜ਼ ਹੁੰਦੇ ਹੀ ਬਹੁਤ ਮਸ਼ਹੂਰ ਹੋ ਚੁਕਿਆ ਹੈ | ਗੀਤ ਦਾ ਨਾਂ ਹੈ ਜੀ “ਅੱਜ ਸੇ ਤੇਰੀ Aaj Se Teri” |

ਜਨਾਬ ਇੰਨਾ ਪਿਆਰਾ ਤੇ ਰੋਮਾਂਟਿਕ ਗੀਤ ਸ਼ਾਇਦ ਹੀ ਅੱਜ ਤੋਂ ਪਹਿਲਾਂ ਕਿੱਸੇ ਫਿਲਮ ਦੇ ਵਿੱਚ ਕਿੱਸੇ ਨੇ ਗਾਇਆ ਹੋਏਗਾ, ਜਿੰਨ੍ਹੇ ਪਿਆਰ ਦੇ ਨਾਲ ਇਸ ਗੀਤ ਨੂੰ ਅਰਿਜੀਤ ਸਿੰਘ ਨੇ ਇਸ ਫਿਲਮ ਦੇ ਲਈ ਗਾਇਆ ਹੈ | ਗੀਤ ਦੇ ਬੋਲ ਵੀ ਬਹੁਤ ਹੀ ਪਿਆਰੇ ਨੇ ਤੇ ਬੜੀ ਹੀ ਖੂਬਸੂਰਤੀ ਦੇ ਨਾਲ ਵਿਆਹ ਤੋਂ ਬਾਅਦ ਪਤੀ ਤੇ ਪਤਨੀ ਦੇ ਪਿਆਰ ਨੂੰ ਸਮਝਾ ਰਹੇ ਨੇ | ਇਸ ਕਰਕੇ ਤੁਸੀਂ ਵੀ ਸੁਣੋ ਇਹ ਰੋਮਾਂਟਿਕ ਗੀਤ ਤੇ ਡੁੱਬ ਜਾਓ ਪਿਆਰ ਦੇ ਵਿੱਚ !


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network