9 ਫਰਵਰੀ ਨੂੰ ਰਿਲੀਜ਼ ਹੋਵੇਗੀ ਫ਼ਿਲਮ "ਲਾਵਾਂ ਫੇਰੇ"

Reported by: PTC Punjabi Desk | Edited by: Pradeep Singh  |  September 22nd 2017 11:38 AM |  Updated: September 22nd 2017 11:38 AM

9 ਫਰਵਰੀ ਨੂੰ ਰਿਲੀਜ਼ ਹੋਵੇਗੀ ਫ਼ਿਲਮ "ਲਾਵਾਂ ਫੇਰੇ"

ਰੋਸ਼ਨ ਪ੍ਰਿੰਸ ਦੇ ਫੈਨਸ ਨੂੰ ਜਿਸ ਚੀਜ਼ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ਉਸਦੀ ਤਰੀਕ ਸਭ ਦੇ ਸਾਮਣੇ ਆ ਗਈ ਹੈ |

ਜੀ ਹਾਂ ਮੈ ਗੱਲ ਕਰ ਰਿਹਾ ਹਾਂ ਰੋਸ਼ਨ ਪ੍ਰਿੰਸ ਦੀ ਆਉਣ ਵਾਲੀ ਫ਼ਿਲਮ "ਲਾਵਾਂ ਫੇਰੇ" ਦੀ ਜਿਸ ਦੀ ਜਾਰੀ ਹੋਣ ਦੀ ਤਰੀਕ ਪਤਾ ਲੱਗ ਗਈ ਹੈ | ਰੋਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਦੀ ਜੋੜੀ ਨਾਲ ਇਹ ਫ਼ਿਲਮ ਅਗਲੇ ਸਾਲ 9 ਫਰਵਰੀ ਨੂੰ ਰਿਲੀਜ਼ ਹੋਵੇਗੀ | ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਮਸ਼ਹੂਰ ਨਿਰਦੇਸ਼ਕ ਸਮੀਪ ਕੰਗ ਨੇ | ਫ਼ਿਲਮ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ 'ਤੇ ਅਗਲੇ ਮਹੀਨੇ ਤੋਂ ਫ਼ਿਲਮ ਦੀ ਪ੍ਰਮੋਸ਼ਨ ਦਾ ਕੰਮ ਵੀ ਸ਼ੁਰੂ ਹੋ ਜਾਏਗਾ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network