'DON'T DO THIS' ਲੈਕੇ ਆ ਰਹੀ ਹੈ ਮਿਸ ਪੂਜਾ 'ਤੇ ਗਿੱਤਾ ਬੈਂਸ

Reported by: PTC Punjabi Desk | Edited by: Parkash Deep Singh  |  October 25th 2017 10:02 AM |  Updated: October 26th 2017 11:24 AM

'DON'T DO THIS' ਲੈਕੇ ਆ ਰਹੀ ਹੈ ਮਿਸ ਪੂਜਾ 'ਤੇ ਗਿੱਤਾ ਬੈਂਸ

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸਟਾਰ ਗਾਇਕਾ Miss Pooja ਦਾ ਆਖ਼ਿਰੀ ਗਾਣਾ 'ਬਾਰੀ ਬਾਰੀ ਬਰਸੀ' ਨੂੰ ਆਇਆ ਅਜੇ ਇੱਕ ਮਹੀਨਾ ਹੀ ਹੋਇਆ ਸੀ ਕਿ ਉਹ ਆਪਣੇ ਨਵਾਂ ਗਾਣਾ ਲੈਕੇ ਫਿਰ ਤੋਂ ਆਉਣ ਵਾਲੀ ਹੈ | ਹਾਲ ਹੀ ਵਿਚ ਟਵਿੱਟਰ ਤੇ ਇਕ ਪੋਸਟ ਪਾਉਂਦਿਆਂ ਮਿਸ ਪੂਜਾ ਨੇ ਆਪਣੇ ਆਉਣ ਵਾਲੇ ਗੀਤ 'Dont Do Thisਟ ਦੀ ਘੋਸ਼ਣਾ ਕੀਤੀ ਜਿਸ ਵਿਚ ਉਹਨਾਂ ਦੇ ਨਾਲ-ਨਾਲ Gitta Bains ਦੀ ਆਵਾਜ਼ ਵੀ ਸੁਣਨ ਨੂੰ ਮਿਲੇਗੀ |

ਮਿਸ ਪੂਜਾ ਦੇ ਗਾਣੇ ਹਮੇਸ਼ਾ ਤੋਂ ਪਾਰਟੀ ਪ੍ਰੇਮੀਆਂ ਦੇ ਪਸੰਦੀਦਾ ਰਹੇ ਨੇ | ਉਹਨਾਂ ਦੇ ਆਖ਼ਿਰੀ ਗੀਤ 'ਬਾਰੀ ਬਾਰੀ ਬਰਸੀ' ਦੇ ਯੂ ਟਿਊਬ ਤੇ ਇੱਕ ਕਰੋੜ ਤੋਂ ਵੀ ਵੱਧ ਵੀਊਸ ਹੋ ਚੁੱਕੇ ਨੇ | ਇੱਕ ਤੋਂ ਬਾਅਦ ਸਫਲਤਾ ਦੀਆਂ ਪੌੜੀਆਂ ਚਣਨ ਵਾਲੀ ਮਿਸ ਪੂਜਾ ਦੇ ਅਗਲੇ ਗੀਤ Dont Do This ਨੂੰ ਲੋਕ ਕਿੰਨਾ ਕੁ ਪਸੰਦ ਕਰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network