ਦੀਵਾਲੀ ਦੇ ਨੇੜੇ ਸੁਨਣ ਨੂੰ ਮਿਲੇਗਾ ਦਿਲਜੀਤ ਦੋਸਾਂਝ ਦਾ ਗੀਤ 'EL SUENO'

Reported by: PTC Punjabi Desk | Edited by: PTC Buzz  |  October 09th 2017 08:32 AM |  Updated: October 09th 2017 08:32 AM

ਦੀਵਾਲੀ ਦੇ ਨੇੜੇ ਸੁਨਣ ਨੂੰ ਮਿਲੇਗਾ ਦਿਲਜੀਤ ਦੋਸਾਂਝ ਦਾ ਗੀਤ 'EL SUENO'

Diljit Dosanjh ਇੱਕ ਤੋਂ ਬਾਅਦ ਇੱਕ ਆਪਣੇ ਆਉਣ ਵਾਲੇ ਟਰੈਕ 'EI SUENO' ਦੀ ਫੋਟੋਆਂ ਜਾਰੀ ਕਰ ਰਹੇ ਨੇ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਹਰ ਫੋਟੋ ਵਿੱਚ ਇੱਕ ਅਲੱਗ ਰੂਪ ਲੈਕੇ ਆ ਰਹੇ ਨੇ |

ਹਾਲ ਹੀ 'ਚ ਉਹਨਾਂ ਨੇ ਟਵਿੱਟਰ 'ਤੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਉਹ ਇੱਕ ਬੜੀ ਹੀ ਖੂਬਸੂਰਤ ਅਦਾਕਾਰਾ ਨਾਲ ਖੜੇ ਦਿਖਾਈ ਦੇ ਰਹੇ ਹਨ | ਕੈਪਸ਼ਨ 'ਚ ਉਹਨਾਂ ਨੇ ਲਿਖਿਆ ਹੈ 'Romantic Diwali is Coming '| ਪੋਸਟ ਪੜ ਕੇ ਤਾਂ ਇਹੀ ਲੱਗ ਰਿਹਾ ਹੈ ਕਿ ਉਹਨਾਂ ਦਾ ਇਹ ਆਉਣ ਵਾਲਾ ਗੀਤ ਬਹੁਤ ਰੋਮਾੰਟਿਕ ਹੋਵੇਗਾ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network