ਦਿਲਜੀਤ ਦੋਸਾਂਝ ਦੇ ਇਸ ਗੀਤ ਨੇ ਮਚਾਈਆਂ ਧੂਮਾਂ

Reported by: PTC Punjabi Desk | Edited by: Gourav Kochhar  |  October 20th 2017 08:17 AM |  Updated: October 26th 2017 11:12 AM

ਦਿਲਜੀਤ ਦੋਸਾਂਝ ਦੇ ਇਸ ਗੀਤ ਨੇ ਮਚਾਈਆਂ ਧੂਮਾਂ

ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਚਰਚੇ ਤਾਂ ਅੱਜ ਕਲ ਪੂਰੀ ਦੁਨੀਆਂ ਚ ਹੋ ਰਹੇ ਨੇ | ਉਨ੍ਹਾਂ ਦੀ ਬੁਲੰਦ ਆਵਾਜ਼ ਨੂੰ ਹਰ ਕੋਈ ਪਿਆਰ ਬਖਸ਼ ਰਿਹਾ ਹੈ |

ਕਲ ਜਾਰੀ ਹੋਇਆ ਦਿਲਜੀਤ ਦੋਸਾਂਝ ਦਾ ਗੀਤ ਐਲ ਸੁਇਨੋ ਦੇ ਲਗਭਗ 2 ਮਿਲੀਅਨ ਵਿਊਸ ਹੋ ਗਏ ਨੇ | ਆਈ ਟਿਊਂਸ ਇੰਡੀਆ 'ਚ ਵੀ ਇਹ ਗੀਤ ਪਹਿਲੇ ਨੰਬਰ ਤੇ ਚਲ ਰਿਹਾ ਹੈ | ਭਾਈ ਚਲੇ ਵੀ ਕਿਉਂ ਨਾ ਦਿਲਜੀਤ ਦੋਸਾਂਝ ਦਾ ਇਹ ਗੀਤ ਹੈ ਹੀ ਇਨ੍ਹਾਂ ਵੱਖਰਾ ਕਿ ਹਰ ਕੋਈ ਇਸਨੂੰ ਦੇਖਣਾ ਚਾਉਂਦਾ ਹੈ |

ਟਰੂ-ਸਕੂਲ ਵਲੋਂ ਦਿੱਤੇ ਮਿਊਜ਼ਿਕ ਅਤੇ ਲਾਲੀ ਮੁੰਡੀ ਦੇ ਲਿਖੇ ਬੋਲਾਂ ਨੇ ਗੀਤ ਨੂੰ ਚਾਰ ਚੰਨ ਲੈ ਦਿੱਤੇ ਨੇ | Diljit Dosanjh ਦਾ ਗਾਇਆ ਕੋਈ ਵੀ ਗੀਤ ਚਾਰਟਬਸਟਰ ਹਿੱਟ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ, ਤਾਂ ਫਿਰ ਤੁਸੀਂ ਵੀ ਸੁਣੋ ਇਹ ਸ਼ਾਨਦਾਰ ਗੀਤ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network