Dhun Diwali Di: ਬਲਰਾਜ, ਗੁਰਮੀਤ ਸਿੰਘ, ਹਰਵਿੰਦਰ ਹੈਰੀ ਤੇ ਕਈ ਹੋਰ ਗਾਇਕ ਆਪਣੀ ਸੁਰੀਲੀ ਆਵਾਜ਼ ਨਾਲ ਬੰਨਣਗੇ ਰੰਗ

Reported by: PTC Punjabi Desk | Edited by: Lajwinder kaur  |  October 19th 2022 05:32 PM |  Updated: October 19th 2022 05:38 PM

Dhun Diwali Di: ਬਲਰਾਜ, ਗੁਰਮੀਤ ਸਿੰਘ, ਹਰਵਿੰਦਰ ਹੈਰੀ ਤੇ ਕਈ ਹੋਰ ਗਾਇਕ ਆਪਣੀ ਸੁਰੀਲੀ ਆਵਾਜ਼ ਨਾਲ ਬੰਨਣਗੇ ਰੰਗ

Dhun Diwali Di: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੀਵਾਲੀ ਦੇ ਤਿਉਹਾਰ ਉੱਤੇ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਜੀ ਹਾਂ ਰੌਸ਼ਨੀ ਦੇ ਤਿਉਹਾਰ ਉੱਤੇ ਜੰਮੇਗੀ ਸੁਰਾਂ ਦੀ ਮਹਿਫ਼ਿਲ, ਜਿੱਥੇ ਗੀਤਾਂ ਤੋਂ ਇਲਾਵਾ ਹੋਵੇਗੀ ਖੂਬ ਮਸਤੀ। ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਹੈ Dhun Diwali Di। ਜਿਸ 'ਚ ਕਈ ਨਾਮੀ ਗਾਇਕ ਆਪਣੇ ਆਵਾਜ਼ ਦਾ ਜਾਦੂ ਬਿਖੇਰਣਗੇ।

ਹੋਰ ਪੜ੍ਹੋ : Kedarnath Helicopter Crash: ਬਾਲੀਵੁੱਡ ਸਿਤਾਰਿਆਂ ਨੇ ਕੇਦਾਰਨਾਥ ਹੈਲੀਕਾਪਟਰ ਦੁਰਘਟਨਾ 'ਤੇ ਪ੍ਰਗਟਾਇਆ ਦੁੱਖ

inside image of ptc diwali

ਧੁਨ ਦੀਵਾਲੀ ਦੀ (Dhun Diwali Di) ਸ਼ੋਅ ਦੀ ਮਹਿਫਿਲ ਸੱਜੇਗੀ 23 ਅਕਤੂਬਰ ਨੂੰ, ਜਿੱਥੇ ਕਈ ਨਾਮੀ ਗਾਇਕ ਬਿਖੇਰਣਗੇ ਆਪਣੀ ਆਵਾਜ਼ ਦਾ ਜਾਦੂ। ਬਲਰਾਜ, ਗੁਰਮੀਤ ਸਿੰਘ, ਹਰਵਿੰਦਰ ਹੈਰੀ, ਦੀਪੇਸ਼ ਰਾਹੀ, ਰੀਨਾ ਨਾਫਰੀ, ਸੁਹਾਵੀ ਕਲਸੀ, ਵਰੁਣਜੋਤ ਸਿੰਘ, ਰਹਿਮਤ, ਗੁਰਕੀਰਤ ਰਾਏ ਇਸ ਪ੍ਰੋਗਰਾਮ 'ਚ  ਸ਼ਿਰਕਤ ਕਰਨਗੇ।

ptc diwali

ਇਸ ਸ਼ੋਅ ਦਾ ਪ੍ਰਸਾਰਣ 23 ਅਕਤੂਬਰ ਐਤਵਾਰ, ਸ਼ਾਮੀਂ 7 ਵਜੇ ਸਿਰਫ਼ ਪੀਟੀਸੀ ਪੰਜਾਬੀ ਉੱਤੇ ਕੀਤਾ ਜਾਵੇਗਾ। ਦੇਸ਼-ਦੁਨੀਆ ਅਤੇ ਮਨੋਰੰਜਨ ਜਗਤ ਦੇ ਨਾਲ ਜੁੜੀਆਂ ਖਬਰਾਂ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਅਤੇ ਪੀਟੀਸੀ ਨਿਊਜ਼ ਦੇ ਨਾਲ।

celebrate diwali

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network