ਮੈਨੂੰ ਜਨਮ ਦੇਣ ਵਾਲੀ ਪੰਜਾਬ ਦੀ ਧਰਤੀ ਜਾਨ ਤੋਂ ਵੱਧ ਪਿਆਰੀ ਹੈ -ਧਰਮਿੰਦਰ ਦਿਓਲ

Reported by: PTC Punjabi Desk | Edited by: Aaseen Khan  |  May 15th 2019 01:12 PM |  Updated: May 15th 2019 01:12 PM

ਮੈਨੂੰ ਜਨਮ ਦੇਣ ਵਾਲੀ ਪੰਜਾਬ ਦੀ ਧਰਤੀ ਜਾਨ ਤੋਂ ਵੱਧ ਪਿਆਰੀ ਹੈ -ਧਰਮਿੰਦਰ ਦਿਓਲ

ਮੈਨੂੰ ਜਨਮ ਦੇਣ ਵਾਲੀ ਪੰਜਾਬ ਦੀ ਧਰਤੀ ਜਾਨ ਤੋਂ ਵੱਧ ਪਿਆਰੀ ਹੈ -ਧਰਮਿੰਦਰ ਦਿਓਲ : ਧਰਮਿੰਦਰ ਦਿਓਲ ਜਿਹੜੇ ਸ਼ੋਸ਼ਲ ਮੀਡੀਆ ਰਾਹੀਂ ਦਰਸ਼ਕਾਂ ਤੋਂ ਕਦੇ ਦੂਰ ਨਹੀਂ ਹੁੰਦੇ ਹਨ। ਧਰਮਿੰਦਰ ਅੱਜ ਕੱਲ੍ਹ ਪੰਜਾਬ ਆਏ ਹੋਏ ਨੇ ਅਤੇ ਆਪਣੇ ਪੁੱਤਰ ਸੰਨੀ ਦਿਓਲ ਦੇ ਲਈ ਪ੍ਰਚਾਰ ਕਰ ਰਹੇ ਹਨ। ਉਹਨਾਂ ਆਪਣੇ ਸ਼ੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਧਰਮਿੰਦਰ ਪਠਾਨਕੋਟ ਵਿੱਚ ਮੌਜੂਦ ਹਨ। ਉਹਨਾਂ ਦਾ ਕਹਿਣਾ ਹੈ ਕਿ ਜਿਸ ਧਰਤੀ ਨੇ ਉਹਨਾਂ ਨੂੰ ਜਨਮ ਦਿੱਤਾ ਹੈ ਅਤੇ ਜਿਹੜੀ ਧਰਤੀ ਸੋਨਾ ਅਗਾਊਂਦੀ ਹੈ ਉਹ ਪੰਜਾਬ ਦੀ ਧਰਤੀ ਉਹਨਾਂ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰੀ ਹੈ।

 

View this post on Instagram

 

Punjab, mujhe janam dene wali meri ye dharti Maa, mujhe JAAN se Bihi pyaari hai.?

A post shared by Dharmendra Deol (@aapkadharam) on

ਦੱਸ ਦਈਏ ਦਿਓਲ ਪਰਿਵਾਰ ਅੱਜ ਕੱਲ ਸ਼ੋਸ਼ਲ ਮੀਡੀਆ 'ਤੇ ਹੀ ਨਹੀਂ ਬਲਕਿ ਪੰਜਾਬ ਦੀ ਰਾਜਨੀਤੀ 'ਚ ਵੀ ਪੂਰੀ ਤਰਾਂ ਛਾਏ ਹੋਏ ਹਨ। ਸੰਨੀ ਦਿਓਲ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਚੋਣ ਮੈਦਾਨ 'ਚ ਹਨ ਅਤੇ ਧਰਮਿੰਦਰ ਸਮੇਤ ਉਹਨਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਪ੍ਰਚਾਰ ਲਈ ਥਾਂ ਥਾਂ ਜਾ ਰਹੇ ਹਨ ਅਤੇ ਸੰਨੀ ਦਿਓਲ ਦੇ ਹੱਕ 'ਚ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ।

ਹੋਰ ਵੇਖੋ : ਟਿੱਕ ਟੋਕ ਵਾਲੇ ਸੋਨੀ ਕਰਿਉ ਨਾਲ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦਾ ਦੇਖੋ ਰੰਗਾ ਰੰਗ ਪ੍ਰੋਗਰਾਮ

 

View this post on Instagram

 

Ye ......“Aab e Hayat” hai .....kisaan ke liye....... Har Kisaan ko Nseeb ho....... Dua keejye ??????

A post shared by Dharmendra Deol (@aapkadharam) on

ਧਰਮਿੰਦਰ ਦਿਓਲ ਦੀ ਪਤਨੀ ਹੇਮਾ ਮਾਲਿਨੀ ਵੀ ਮਥੁਰਾ ਲੋਕ ਸਭਾ ਸੀਟ ਤੋਂ ਚੋਣਾਂ ਲੜ੍ਹ ਰਹੇ ਹਨ। ਧਰਮਿੰਦਰ ਦਾ ਪੰਜਾਬ ਨਾਲ ਖ਼ਾਸ ਲਗਾਅ ਹੈ ਜਿਸ ਨੂੰ ਇਸੇ ਤਰਾਂ ਸ਼ੋਸ਼ਲ ਮੀਡੀਆ 'ਤੇ ਜਤਾਉਂਦੇ ਰਹਿੰਦੇ ਹਨ।

 

View this post on Instagram

 

Love ? you all for your loving ? response . My answer to you all ????????Jeete raho Khush raho ?

A post shared by Dharmendra Deol (@aapkadharam) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network