ਚੰਨਾ ਮੇਰਿਆ ਤੋਂ ਬਾਅਦ ਆਲ੍ਹਣਾ ਦਿਆਂ ਤਿਆਰੀਆਂ 'ਚ ਰੁੱਝੇ ਨਿੰਜਾ
Channa Meriya ਤੋਂ ਬਾਅਦ ਸਟਾਰ ਸਿੰਗਰ Ninja ਆਪਣੀ ਆਉਣ ਵਾਲੀ ਦੂਜੀ ਪੰਜਾਬੀ ਫਿਲਮ 'Aalhna' ਦਿਆਂ ਤਿਆਰੀਆਂ 'ਚ ਰੁੱਝੇ ਹੋਏ ਨੇ |
ਚੰਨਾ ਮੇਰਿਆ ਫਿਲਮ 'ਚ ਪੰਜਾਬੀ ਦਰਸ਼ਕਾਂ ਨੇ ਨਿੰਜਾ ਦੀ ਐਕਟਿੰਗ ਨੂੰ ਬਹੁਤ ਪਸੰਦ ਕੀਤਾ ਸੀ | ਤੁਹਾਨੂੰ ਦੱਸ ਦਈਏ ਕਿ ਚੰਨਾ ਮੇਰਿਆ ਮਰਾਠੀ ਫਿਲਮ ਸੇਰਤ ਦੀ ਰੀਮੇਕ ਸੀ | ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਲੋਕ ਆਲ੍ਹਣਾ ਨੂੰ ਵੀ ਚੰਨਾ ਮੇਰਿਆ ਜਿੰਨਾ ਪਿਆਰ ਦਿੰਦੇ ਨੇ ਜਾਂ ਨਹੀ |