‘ਮਿਸ ਪੀਟੀਸੀ ਪੰਜਾਬੀ-2019’ ਦੇ ਗਰੈਂਡ ਫਿਨਾਲੇ ’ਚ ਲੱਗੇਗਾ ਐਂਟਰਟੇਨਮੈਂਟ ਦਾ ਤੜਕਾ, ਵੱਡੇ ਗਾਇਕ ਦੇਣਗੇ ਪ੍ਰਫਾਰਮੈਂਸ

Reported by: PTC Punjabi Desk | Edited by: Rupinder Kaler  |  October 16th 2019 04:16 PM |  Updated: November 20th 2019 04:47 PM

‘ਮਿਸ ਪੀਟੀਸੀ ਪੰਜਾਬੀ-2019’ ਦੇ ਗਰੈਂਡ ਫਿਨਾਲੇ ’ਚ ਲੱਗੇਗਾ ਐਂਟਰਟੇਨਮੈਂਟ ਦਾ ਤੜਕਾ, ਵੱਡੇ ਗਾਇਕ ਦੇਣਗੇ ਪ੍ਰਫਾਰਮੈਂਸ

‘ਮਿਸ ਪੀਟੀਸੀ ਪੰਜਾਬੀ-2019’ ਦਾ 20 ਅਕਤੂਬਰ ਨੂੰ ਗਰੈਂਡ ਫ਼ਿਨਾਲੇ ਹੋਣ ਜਾ ਰਿਹਾ ਹੈ । ਇਸ ਮਹਾ ਮੁਕਾਬਲੇ ਵਿੱਚ 9 ਮੁਟਿਆਰਾਂ ਹੀ ਮੁਕਾਬਲੇ ਵਿੱਚ ਰਹਿ ਗਈਆਂ ਹਨ । ਹੁਣ ਇਹਨਾਂ ਕੁੜੀਆਂ ਦੀ ਕਿਸਮਤ ਦਾ ਫੈਸਲਾ 20 ਅਕਤੂਬਰ ਨੂੰ ਹੋਣ ਜਾ ਰਿਹਾ ਹੈ । ਇਹਨਾਂ ਵਿੱਚੋਂ ਕੋਈ ਇੱਕ ਮੁਟਿਆਰ ਹੀ ‘ਮਿਸ ਪੀਟੀਸੀ ਪੰਜਾਬੀ-2019’ ਦਾ ਤਾਜ਼ ਆਪਣੇ ਸਿਰ ਤੇ ਸਜ਼ਾਏਗੀ ।

https://www.facebook.com/ptcpunjabi/photos/a.371270756350513/1771974606280114/?type=3&theater

‘ਮਿਸ ਪੀਟੀਸੀ ਪੰਜਾਬੀ-2019’ ਦੇ ਗਰੈਂਡ ਫਿਨਾਲੇ ਵਿੱਚ ਮਿਊਜ਼ਿਕ ਤੇ ਮਸਤੀ ਦਾ ਤੜਕਾ ਵੀ ਲੱਗਣ ਵਾਲਾ ਹੈ । ਇਸ ਦੌਰਾਨ ਗਾਇਕ ਜੈਜ਼ੀ-ਬੀ, ਗੁਰਨਾਮ ਭੁੱਲਰ, ਨਿੰਜਾ, ਜ਼ੋਰਾ ਰੰਧਾਵਾ, ਨੇਹਾ ਭਸੀਨ ਸਮੇਤ ਹੋਰ ਕਈ ਵੱਡੇ ਗਾਇਕ ਆਪਣੀ ਪ੍ਰਫਾਰਟਮੈਂਸ ਨਾਲ ਲੋਕਾਂ ਦਾ ਮੰਨੋਰੰਜਨ ਕਰਨਗੇ ।

https://www.facebook.com/ptcpunjabi/photos/a.371270756350513/1771930119617896/?type=3&theater

ਜੇਕਰ ਤੁਸੀਂ ਵੀ ਇਸ ਸ਼ੋਅ ਦਾ ਹਿੱਸਾ ਬਨਣਾ ਚਾਹੁੰਦੇ ਹੋ ਤਾਂ 20 ਅਕਤੂਬਰ ਨੂੰ ਪਹੁੰਚੋ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ । ‘ਮਿਸ ਪੀਟੀਸੀ ਪੰਜਾਬੀ-2019’ ਦੇ ਗਰੈਂਡ ਫਿਨਾਲੇ ਦੇ ਵੀਆਈਪੀ ਪਾਸ ਹਾਸਲ ਕਰਨ ਲਈ ਵੋਟ ਕਰੋ ‘ਮਿਸ ਪੀਟੀਸੀ ਪੰਜਾਬੀ-2019’ ਦੀਆਂ ਪ੍ਰਤੀਭਾਗੀਆਂ ਨੂੰ ਵੋਟ ਕਰਨ ਲਈ ਅੱਜ ਹੀ ਡਾਊਂਨਲੋਡ ਕਰੋ ‘ਪੀਟੀਸੀ ਪਲੇਅ’ ਐਪ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network