ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ “ਪੈਡ ਮੈਨ” ਦੀ ਪਹਿਲੀ ਝਲਕ ਹੋਈ ਜਾਰੀ

Reported by: PTC Punjabi Desk | Edited by: Gourav Kochhar  |  December 15th 2017 12:07 PM |  Updated: December 15th 2017 12:09 PM

ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ “ਪੈਡ ਮੈਨ” ਦੀ ਪਹਿਲੀ ਝਲਕ ਹੋਈ ਜਾਰੀ

ਟੋਇਲੇਟ ਇਕ ਪ੍ਰੇਮ ਕਥਾ ਤੋਂ ਸੋਸ਼ਲ ਮੁੱਦੇ ਨੂੰ ਏੰਟਰਟੇਨਮੇੰਟ ਦਾ ਤੜਕਾ ਲਗਾ ਕੇ ਸਾਰੀਆਂ ਨੂੰ ਘਰ ਦੇ ਵਿਚ ਟੋਇਲੇਟ ਦੀ ਮਹੱਤਤਾ ਬਾਰੇ ਸਮਝਾਉਣ ਤੋਂ ਬਾਅਦ ਹੁਣ ਅਕਸ਼ੇ ਕੁਮਾਰ ਇਕ ਸੋਸ਼ਲ ਮੁੱਦੇ ਤੇ ਅਧਾਰਿਤ ਫਿਲਮ ਦੇ ਨਾਲ ਆ ਰਹੇ ਨੇ |

ਅਕਸ਼ੇ ਕੁਮਾਰ Akshay Kumar ਦੀ ਆਉਣ ਵਾਲੀ ਫਿਲਮ ਦਾ ਨਾਂ ਹੈ “ਪੈਡ ਮੈਨ Pad Man” | ਪੈਡ ਮੈਨ ਦਾ ਟ੍ਰੇਲਰ ਯੂ-ਟਿਊਬ ਤੇ ਰਿਲੀਜ਼ ਹੋ ਚੁਕਿਆ ਹੈ | ਟ੍ਰੇਲਰ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਫ਼ਿਲਮ ਜਿਥੇ ਇਕ ਪਾਸੇ ਤੁਹਾਡਾ ਮਨੋਰੰਜਨ ਕਰੇਗੀ, ਉਥੇ ਹੀ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ | ਇਹ ਫ਼ਿਲਮ 26 ਜਨਵਰੀ ਨੂੰ ਵਿਸ਼ਵਭਰ ਵਿਚ ਰਿਲੀਜ਼ ਕਿੱਤੀ ਜਾ ਰਹੀ ਹੈ !


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network