ਦਿਵਾਲੀ ਨੂੰ ਲੈ ਕੇ ਬਾਲੀਵੁੱਡ 'ਚ ਪਾਰਟੀਆਂ ਦਾ ਦੌਰ ਸ਼ੁਰੂ, ਤਸਵੀਰਾਂ 'ਚ ਦੋਖੋ ਬਾਲਵੁੱਡ ਦੀ ਪਾਰਟੀ 

Reported by: PTC Punjabi Desk | Edited by: Rupinder Kaler  |  November 03rd 2018 09:39 AM |  Updated: November 03rd 2018 09:39 AM

ਦਿਵਾਲੀ ਨੂੰ ਲੈ ਕੇ ਬਾਲੀਵੁੱਡ 'ਚ ਪਾਰਟੀਆਂ ਦਾ ਦੌਰ ਸ਼ੁਰੂ, ਤਸਵੀਰਾਂ 'ਚ ਦੋਖੋ ਬਾਲਵੁੱਡ ਦੀ ਪਾਰਟੀ 

ਬਾਲੀਵੁੱਡ ਵਿੱਚ ਦਿਵਾਲੀ ਦਾ ਤਿਓਹਾਰ ਸ਼ੁਰੂ ਹੋ ਗਿਆ ਹੈ ਤੇ ਬਾਲੀਵੁੱਡ ਦਾ ਹਰ ਸਟਾਰ ਇਸ ਨੂੰ ਆਪਣੇ ਹੀ ਅੰਦਾਜ਼ ਵਿੱਚ ਸੈਲੀਬ੍ਰੈਟ ਕਰ ਰਿਹਾ ਹੈ। ਬਾਲੀਵੁੱਡ ਦੇ ਫੈਸ਼ਨ ਡਿਜ਼ਾਇਨਰ ਸੰਦੀਪ ਖੋਸਲਾ ਨੇ ਬੀਤੇ ਦਿਨ ਆਪਣੇ ਕੁਝ ਖਾਸ ਲੋਕਾਂ ਲਈ ਦਿਵਾਲੀ ਦੀ ਪਾਰਟੀ ਰੱਖੀ।ਇਸ ਪਾਰਟੀ ਵਿੱਚ ਕਈ ਵੱਡੀਆਂ ਫਿਲਮੀ ਹਸਤੀਆਂ ਨੇ ਖੂਬ ਅਨੰਦ ਮਾਣਿਆ ।

ਹੋਰ ਵੇਖੋ :ਤੇਰੀ ਕੌਲਰ ਬੋਨ ‘ਤੇ ਟੈਟੂ ਅੜੀਏ ਸਭ ਨੂੰ ਛੱਡ ਕੇ ਤੈਨੂੰ ਤੱਕੀਏ’ -ਅੰਮ੍ਰਿਤ ਮਾਨ

Abu Jani Sandeep Khosla's Diwali party Abu Jani Sandeep Khosla's Diwali party

ਪਾਰਟੀ ਵਿੱਚ ਪਹੁੰਚੇ ਸਟਾਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਨੇਹਾ ਧੂਪੀਆ ਆਪਣੇ ਪਤੀ ਅੰਗਦ ਬੇਦੀ ਨਾਲ ਪਹੁੰਚੀ। ਇਸ ਤੋਂ ਇਲਾਵਾਂ ਨਿਰਦੇਸ਼ਕ ਕਰਨ ਜ਼ੌਹਰ, ਅਨੰਨਿਆ ਪਾਂਡੇ, ਸ਼੍ਰਧਾ ਕਪੂਰ ਅਤੇ ਸਵਰਾ ਭਾਸਕਰ ਵਰਗੇ ਵੱਡੇ ਸਿਤਾਰੇ ਨਜ਼ਰ ਆਏ।

ਹੋਰ ਵੇਖੋ :ਸਟਾਰ ਕਿਡਸ ਦੀ ਪ੍ਰੀ-ਦੀਵਾਲੀ ਸੈਲੀਬਰੇਸ਼ਨ ਦੀਆਂ ਤਸਵੀਰਾਂ ਹੋਈਆਂ ਵਾਇਰਲ

https://www.instagram.com/p/BpsAD0VjPwo/?utm_source=ig_embed

ਇਸ ਪਾਰਟੀ ਵਿੱਚ ਮਲਾਈਕਾ ਬਲੈਕ ਇੰਡੀਅਨ ਆਊਟਫਿੱਟ 'ਚ ਨਜ਼ਰ ਆਈ ਤੇ ਉਹਨਾਂ ਦੇ ਨਾਲ ਆਏ ਅਰਜੁਨ ਕਪੂਰ ਇੰਡੀਅਨ ਟ੍ਰੈਡੀਸ਼ਨਲ ਕੁੜਤੇ 'ਚ ਦਿਖਾਈ ਦਿੱਤੇ ।

ਹੋਰ ਵੇਖੋ :ਯੋ-ਯੋ ਹਨੀ ਸਿੰਘ ਨੇ ਦਿਖਾਈ ਦਰਿਆ-ਦਿਲੀ ਦੇਖੋ ਕਿਸ ਤਰ੍ਹਾਂ

Abu Jani Sandeep Khosla's Diwali party Abu Jani Sandeep Khosla's Diwali party

ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਵੀ ਟ੍ਰੈਡਿਸ਼ਨਲ ਡ੍ਰੈਸ ਵਿੱਚ ਨਜ਼ਰ ਆਈ । ਉਹਨਾਂ ਦੀਆਂ ਖੂਬਸੁਰਤ ਅਦਾਵਾਂ ਫੈਨਸ 'ਤੇ ਕਹਿਰ ਢਾਹੁਣ ਲਈ ਕਾਫੀ ਸਨ ।ਦੀਵਾਲੀ ਪਾਰਟੀ 'ਚ ਜਯਾ ਬੱਚਨ ਵੀ ਧੀ ਸ਼ਵੇਤਾ ਬੱਚਨ ਨੰਦਾ ਨਾਲ ਪਹੁੰਚੀ।

ਹੋਰ ਵੇਖੋ :ਗੈਰੀ ਸੰਧੂ ਕਰਨਾ ਚਾਹੁੰਦੇ ਹਨ ਪਿਆਰ ਦੀਆਂ ਗੱਲਾਂ, ਕਿਸ ਨਾਲ ਦੇਖੋ ਵੀਡਿਓ ‘ਚ

Abu Jani Sandeep Khosla's Diwali party Abu Jani Sandeep Khosla's Diwali party

ਵੈਸੇ ਤਾਂ ਹਰ ਸਾਲ ਏਕਤਾ, ਆਮਿਰ ਅਤੇ ਅਮਿਤਾਭ ਵੀ ਦੀਵਾਲੀ ਦੀ ਪਾਰਟੀ ਕਰਦੇ ਹਨ ਪਰ ਇਸ ਵਾਰ ਉਹ ਲੇਟ ਹੋ ਗਏ ਹਨ ਜਦੋਂ ਕਿ ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਿਕ ਕਿੰਗ ਖ਼ਾਨ ਸ਼ਾਹਰੁਖ  ੪ ਨਵੰਬਰ ਨੂੰ ਆਪਣੇ ਬੰਗਲੇ 'ਤੇ ਵੱਡੀ ਪਾਰਟੀ ਦੇਣ ਜਾ ਰਹੇ ਹਨ ਇਸ ਲਈ ਉਹਨਾਂ ਨੇ ਆਪਣੇ ਘਰ ਦੀ ਖਾਸ ਤੌਰ 'ਤੇ ਸਜਾਵਟ ਕੀਤੀ ਹੈ । ਉਹਨਾਂ ਦੀ ਇਸ ਪਾਰਟੀ ਵਿੱਚ ਬਾਲੀਵੁੱਡ ਵਿੱਚੋਂ ਕੌਣ ਕੌਣ ਪਹੁੰਚਦਾ ਹੈ ਇਹ ਵੱਡੀ ਖਬਰ ਹੋਵੇਗੀ ।

ਹੋਰ ਵੇਖੋ :ਸਾਨੀਆ ਮਿਰਜ਼ਾ ਦੇ ਬੇਟੇ ਦੀਆਂ ਤਸਵੀਰਾਂ ਆਈਆਂ ਸਾਹਮਣੇ, ਦੇਖੋ ਤਸਵੀਰਾਂ

https://www.instagram.com/p/BpsEp5VDR0P/?utm_source=ig_embed


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network