ਅਦਾਕਾਰਾ ਹੰਸਿਕਾ ਮੋਟਵਾਨੀ ਦੀਆਂ ਬੇਹੱਦ ਨਿੱਜੀ ਤਸਵੀਰਾਂ ਹੋਈ,ਇੰਟਰਨੈੱਟ 'ਤੇ ਮਚੀ ਸਨਸਨੀ
ਅਦਾਕਾਰਾ ਹੰਸਿਕਾ ਮੋਟਵਾਨੀ ਦੀਆਂ ਕੁਝ ਨਿੱਜੀ ਤਸਵੀਰ ਲੀਕ ਹੋਈਆਂ ਨੇ । ਇਨ੍ਹਾਂ ਤਸਵੀਰਾਂ 'ਚ ਹੰਸਿਕਾ ਬਿਕਨੀ 'ਚ ਨਜ਼ਰ ਆ ਰਹੀ ਹੈ । ਇਸ ਮਾਮਲੇ 'ਚ ਹੰਸਿਕਾ ਵੱਲੋਂ ਹਾਲਾਂਕਿ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ । ਪਰ ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰਾਂ ਹੰਸਿਕਾ ਦੇ ਨਿਊਯਾਰਕ ਦੌਰਾਨ ਉਦੋਂ ਲਈਆਂ ਗਈਆਂ ਸਨ ।
ਹੋਰ ਵੇਖੋ :ਟਿਕ-ਟੋਕ ਛਾਇਆ ਜਾਦੂ, ਗੈਰੀ ਸੰਧੂ ਨੇ ਵੀਡਿਓ ਬਣਾਕੇ ਸਬਜ਼ੀ ਵੇਚਣ ਵਾਲੇ ਨੂੰ ਸਮਝਾਇਆ ਅਲਰਟ ਕੁੜੀ ਦਾ ਮਤਲਬ, ਦੇਖੋ ਵੀਡਿਓ
ਜਦੋਂ ਉਹ ਛੁੱਟੀਆਂ ਮਨਾਉਣ ਲਈ ਉੱਥੇ ਗਈ ਹੋਈ ਸੀ । ਕੁਝ ਹੈਕਰਸ ਨੇ ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਵੀ ਪਾ ਦਿੱਤਾ ਸੀ ਪਰ ਜਲਦ ਹੀ ਉੱਥੋਂ ਇਨ੍ਹਾਂ ਤਸਵੀਰਾਂ ਨੂੰ ਹਟਾ ਲਿਆ ਗਿਆ ਸੀ । ਇੱਕ ਬਾਲ ਕਲਾਕਾਰ ਦੇ ਤੌਰ 'ਤੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਹੰਸਿਕਾ ਸਾਊਥ ਫਿਲਮ ਇੰਡਸਟਰੀ 'ਚ ਜ਼ਿਆਦਾ ਸਰਗਰਮ ਹੈ ।
ਹੋਰ ਵੇਖੋ: ਲਹਿੰਬਰ ਹੁਸੈਨਪੁਰੀ ਦੀ ਕਾਮਯਾਬੀ ‘ਚ ਇੱਕ ਖਾਸ ਸ਼ਖਸੀਅਤ ਦਾ ਰਿਹਾ ਵੱਡਾ ਹੱਥ ,ਸੁਣੋ ਲਹਿੰਬਰ ਹੁਸੈਨਪੁਰੀ ਦੀ ਜ਼ੁਬਾਨੀ
hansika motwani
ਉਹ ਹੁਣ ਤੱਕ ਪੱਚੀ ਦੇ ਕਰੀਬ ਤੇਲਗੂ ਫਿਲਮਾਂ 'ਚ ਕੰਮ ਕਰ ਚੁੱਕੀ ਹੈ । ਤੁਹਾਨੂੰ ਦੱਸ ਦਈਏ ਕਿ ਰਿਤਿਕ ਰੌਸ਼ਨ ਦੇ ਨਾਲ 'ਕੋਈ ਮਿਲ ਗਿਆ' 'ਚ ਰਿਤਿਕ ਰੌਸ਼ਨ ਦੀ ਦੋਸਤ ਦੇ ਰੂਪ 'ਚ ਨਜ਼ਰ ਆਈ ਸੀ ।