ਭੈਣ ਜਾਨ੍ਹਵੀ ਕਪੂਰ ਦੇ ਸਾਹਮਣੇ ਸ਼ਰਮਿੰਦਾ ਹੋਏ ਅਰਜੁਨ ਕਪੂਰ, ਦੇਖੋ ਵੀਡਿਓ 

Reported by: PTC Punjabi Desk | Edited by: Rupinder Kaler  |  November 19th 2018 05:36 AM |  Updated: November 19th 2018 05:36 AM

ਭੈਣ ਜਾਨ੍ਹਵੀ ਕਪੂਰ ਦੇ ਸਾਹਮਣੇ ਸ਼ਰਮਿੰਦਾ ਹੋਏ ਅਰਜੁਨ ਕਪੂਰ, ਦੇਖੋ ਵੀਡਿਓ 

ਬਾਲੀਵੁੱਡ ਸਿਤਾਰੇ ਭਾਵੇ ਜਿੰਨੇ ਮਰਜੀ ਬੋਲਡ ਹੋਣ ਪਰ ਇਹਨਾਂ ਲੋਕਾਂ ਨੂੰ ਵੀ ਰਿਸਤਿਆਂ ਦੀ ਸ਼ਰਮ ਹੁੰਦੀ ਹੈ । ਅਜਿਹਾ ਹੀ ਕੁਝ ਹੋਇਆ ਹੈ ਅਰਜੁਨ ਕਪੂਰ ਅਤੇ ਜਾਨ੍ਹਵੀ ਕਪੂਰ ਨਾਲ ।ਦਰਅਸਲ ਇਹ ਦੋਵੇਂ ਭੈਣ ਭਰਾ ਕਰਨ ਜੌਹਰ ਦੇ ਸ਼ੋਅ ਵਿੱਚ ਪਹੁੰਚੇ ਹੋਏ ਸਨ ਤੇ ਇਸ ਸ਼ੋਅ ਦੀ ਇੱਕ ਵੀਡਿਓ ਸਾਹਮਣੇ ਆਈ ਹੈ ।

ਹੋਰ ਵੇਖੋ :ਬਿੰਨੂ ਢਿੱਲੋਂ ਬਣੇ ਨੇ ‘ਨੌਕਰ ਵਹੁਟੀ ਦੇ’ ,ਕਿਵੇਂ ਵੇਖੋ ਤਸਵੀਰਾਂ

Arjun Kapoor and Janhvi Kapoor Arjun Kapoor and Janhvi Kapoor

ਇਸ ਵੀਡਿਓ ਵਿੱਚ ਕਰਨ ਦੋਹਾਂ ਨੂੰ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਏਨੀਂ ਦਿਨੀਂ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਨ 'ਤੇ ਪਾਬੰਧੀ ਹੈ ਪਰ ਕੁਝ ਲੋਕ ਜੋ ਨਿੱਜੀ ਜ਼ਿੰਦਗੀ ਬਾਰੇ ਦੱਸਣ 'ਚ ਨਹੀਂ ਝਿਜਕਦੇ ਤਾਂ ਇਹ ਸੁਣਦੇ ਹੀ ਅਰਜੁਨ ਥੋੜ੍ਹਾ ਸ਼ਰਮਿੰਦਾ ਹੋ ਜਾਂਦਾ ਹੈ। ਅਰਜੁਨ ਦੇ ਸ਼ਰਮਾਉਣ ਦਾ ਇੱਕ ਵੱਡਾ ਕਾਰਨ ਇਹ ਸੀ ਕਿ ਜਿਸ ਸਮੇਂ ਇਹ ਗੱਲ ਚੱਲ ਰਹੀਆਂ ਸਨ ਉਸ ਸਮੇਂ ਉਹਨਾਂ ਦੇ ਕੋਲ ਉਸ ਦੀ ਭੈਣ ਬੈਠੀ ਹੋਈ ਸੀ।

ਹੋਰ ਵੇਖੋ :ਹੁਨਰਮੰਦ ਨੌਜਵਾਨਾਂ ਨੂੰ ਮਿਲੇ ਵੱਖੋ ਵੱਖਰੇ ਖਿਤਾਬ,ਕੋਈ ਬਣਿਆ ਸ਼ਾਨਦਾਰ ਜੁੱਸੇ ਦਾ ਮਾਲਕ ਅਤੇ ਕੋਈ ਬਣਿਆ ਘੈਂਟ ਗੱਭਰੂ

https://www.instagram.com/p/BqPw0wYAWdY/?utm_source=ig_embed&utm_campaign=embed_video_watch_again

ਇੱਥੇ ਹੀ ਬਸ ਨਹੀਂ ਜਦੋਂ ਦੋਵੇਂ ਭੈਣ-ਭਰਾ ਸ਼ੋਅ ਦੇ ਗੇਮ ਜੋਨ 'ਚ ਪਹੁੰਚੇ ਤਾਂ  ਜਾਨਹਵੀ ਕਰਨ ਦੇ ਸਵਾਲ ਦਾ ਜਵਾਬ ਬੇਬਾਕ ਤਰੀਕੇ ਨਾਲ ਦੇ ਰਹੀ ਸੀ ਪਰ ਅਰਜੁਨ ਦੀਆਂ ਹਵਾਈਆਂ ਉੱਡੀਆਂ ਦਿਖਾਈ ਦੇ ਰਹੀਆਂ ਸਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਸ਼ਹੂਰ ਫਿਲਮ ਨਿਰਮਾਤਾ ਕਰਨ ਜੌਹਰ ਦਾ ਸ਼ੋਅ 'ਕੌਫੀ ਵਿਦ ਕਰਨ' ਇੱਕ ਵਾਰ ਫਿਰ ਨਵੇਂ ਸੀਜ਼ਨ ਦੇ ਨਾਲ ਸ਼ੁਰੂ ਹੋ ਗਿਆ ਹੈ । ਇਹ ਸ਼ੋਅ ਹੁਣ ਤੱਕ ਕਈ ਬਾਲੀਵੁੱਡ ਸਤਾਰਿਆਂ ਦੀ ਨਿਜੀ ਜ਼ਿੰਦਗੀ ਤੋਂ ਪਰਦਾ ਹਟਾ ਚੁੱਕਾ ਹੈ ।

ਹੋਰ ਵੇਖੋ :ਜੈਸਮਿਨ ਸੈਂਡਲਸ ਕਿਸੇ ਨੂੰ ਕਰ ਰਹੀ ਹੈ ਬਹੁਤ ਮਿੱਸ, ਦੇਖੋ ਵੀਡਿਓ

https://www.instagram.com/p/BqUyXeKAjms/


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network